ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ‘ਨੀਤੀਗਤ ਪ੍ਰੋਤਸਾਹਨ ਅਤੇ ਇਨੋਵੇਸ਼ਨ ਕਿਸ ਪ੍ਰਕਾਰ ਨਾਲ ਭਾਰਤ ਨੂੰ ਗਲੋਬਲ ਸਟੀਲ ਖੇਤਰ ਵਿੱਚ ਲੀਡਰ ਬਣਾਉਣ ਦਾ ਰਾਹ ਪੱਧਰਾ ਕਰ ਰਹੇ ਹਨ’ ਵਿਸ਼ੇ ‘ਤੇ ਇੱਕ ਲੇਖ ਸਾਂਝਾ ਕੀਤਾ
प्रविष्टि तिथि:
30 JUN 2025 1:35PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਲੇਖ ਸਾਂਝਾ ਕੀਤਾ। ਇਸ ਲੇਖ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਨੀਤੀਗਤ ਪ੍ਰੋਤਸਾਹਨ ਅਤੇ ਇਨੋਵੇਸ਼ਨ ਕਿਸ ਪ੍ਰਕਾਰ ਨਾਲ ਭਾਰਤ ਨੂੰ ਗਲੋਬਲ ਸਟੀਲ ਖੇਤਰ ਵਿੱਚ ਲੀਡਰ ਬਣਾਉਣ ਦਾ ਰਾਹ ਪੱਧਰਾ ਕਰ ਰਹੇ ਹਨ।
ਕੇਂਦਰੀ ਮੰਤਰੀ ਸ਼੍ਰੀ ਐੱਚ.ਡੀ. ਕੁਮਾਰਸਵਾਮੀ ਦੇ ਐਕਸ ‘ਤੇ ਕੀਤੇ ਗਏ ਪੋਸਟ ‘ਤੇ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ:
“ਇਨਫ੍ਰਾਸਟ੍ਰਕਚਰ ਅਤੇ ਰੱਖਿਆ ਤੋਂ ਲੈ ਕੇ ਇਲੈਕਟ੍ਰਿਕ ਮੋਬੀਲਿਟੀ ਅਤੇ ਸਵੱਛ ਊਰਜਾ ਤੱਕ, ਸਟੀਲ ਉਭਰਦੇ ਭਾਰਤ ਦਾ ਅਧਾਰ ਹੈ। ਕੇਂਦਰੀ ਮੰਤਰੀ ਸ਼੍ਰੀ ਐੱਚ. ਡੀ. ਕੁਮਾਰਸਵਾਮੀ ਨੇ ਦੱਸਿਆ ਕਿ ਕਿਵੇਂ ਨੀਤੀਗਤ ਪ੍ਰੋਤਸਾਹਨ ਅਤੇ ਇਨੋਵੇਸ਼ਨ ਭਾਰਤ ਨੂੰ ਗਲੋਬਲ ਤੌਰ ‘ਤੇ ਸਟੀਲ ਖੇਤਰ ਵਿੱਚ ਲੀਡਰ ਬਣਾਉਣ ਦੀ ਯਾਤਰਾ ਨੂੰ ਆਕਾਰ ਦੇ ਰਹੇ ਹਨ।”
****
ਐੱਮਜੇਪੀਐੱਸ/ਐੱਸਆਰ
(रिलीज़ आईडी: 2140840)
आगंतुक पटल : 11
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Assamese
,
Bengali-TR
,
Manipuri
,
Gujarati
,
Odia
,
Tamil
,
Telugu
,
Kannada
,
Malayalam