ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਨਤੀਜਿਆਂ ਦੀ ਸੂਚੀ: ਜਮਾਇਕਾ ਦੇ ਪ੍ਰਧਾਨ ਮੰਤਰੀ ਮਹਾਮਹਿਮ ਡਾ ਐਂਡ੍ਰਿਊ ਹੋਲਨੇਸ ਦੀ ਭਾਰਤ ਦੀ ਅਧਿਕਾਰਤ ਯਾਤਰਾ (30 ਸਤੰਬਰ - 3 ਅਕਤੂਬਰ, 2024)

Posted On: 01 OCT 2024 5:19PM by PIB Chandigarh

ਲੜੀ ਨੰ.

ਐੱਮਓਯੂ ਦਾ ਨਾਮ

ਜਮਾਇਕਨ ਧਿਰ ਦੇ ਪ੍ਰਤੀਨਿਧੀ

ਭਾਰਤੀ ਧਿਰ ਦੇ ਪ੍ਰਤੀਨਿਧੀ

1

ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਰਾਹੀਂ ਭਾਰਤ ਗਣਰਾਜ ਦੀ ਸਰਕਾਰ ਅਤੇ ਜਮਾਇਕਾ ਦੇ ਪ੍ਰਧਾਨ ਮੰਤਰੀ ਦੇ ਦਫ਼ਤਰ ਦੁਆਰਾ ਜਮਾਇਕਾ ਦੀ ਸਰਕਾਰ ਦਰਮਿਆਨ ਵਿੱਤੀ ਸਮਾਵੇਸ਼ ਅਤੇ ਸਮਾਜਿਕ ਅਤੇ ਆਰਥਿਕ ਤਬਦੀਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਫਲ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਨੂੰ ਸਾਂਝਾ ਕਰਨ ਦੇ ਖੇਤਰ ਵਿੱਚ ਸਹਿਯੋਗ ਬਾਰੇ  ਇੱਕ ਸਮਝੌਤਾ ਹੋਇਆ

ਮਿਸ ਡਾਨਾ ਮੋਰਿਸ ਡਿਕਸਨ, ਪ੍ਰਧਾਨ ਮੰਤਰੀ ਦਫ਼ਤਰ ਵਿੱਚ ਮੰਤਰੀ

ਸ਼੍ਰੀ ਪੰਕਜ ਚੌਧਰੀ, ਵਿੱਤ ਰਾਜ ਮੰਤਰੀ

2

ਐੱਨਪੀਸੀਆਈ ਇੰਟਰਨੈਸ਼ਨਲ ਪੇਮੈਂਟਸ ਲਿਮਿਟੇਡ ਅਤੇ ਈਗੋਵ ਜਮਾਇਕਾ ਲਿਮਿਟਡ ਦਰਮਿਆਨ ਸਮਝੌਤਾ

ਮਿਸ ਡਾਨਾ ਮੋਰਿਸ ਡਿਕਸਨ, ਪ੍ਰਧਾਨ ਮੰਤਰੀ ਦਫ਼ਤਰ ਵਿੱਚ ਮੰਤਰੀ

ਸ਼੍ਰੀ ਪੰਕਜ ਚੌਧਰੀ, ਵਿੱਤ ਰਾਜ ਮੰਤਰੀ

3

ਸਾਲ 2024-2029 ਲਈ ਭਾਰਤ ਗਣਰਾਜ ਸਰਕਾਰ ਅਤੇ ਜਮਾਇਕਾ ਸਰਕਾਰ ਦਰਮਿਆਨ ਸੱਭਿਆਚਾਰਕ ਆਦਾਨ-ਪ੍ਰਦਾਨ ਪ੍ਰੋਗਰਾਮ 'ਤੇ ਸਮਝੌਤਾ

ਮਿਸ ਕਮੀਨਾ ਜਾਨਸਨ ਸਮਿਥ, ਵਿਦੇਸ਼ ਮਾਮਲੇ ਅਤੇ ਵਿਦੇਸ਼ੀ ਵਪਾਰ ਮੰਤਰੀ

ਸ਼੍ਰੀ ਪੰਕਜ ਚੌਧਰੀ, ਵਿੱਤ ਰਾਜ ਮੰਤਰੀ

4

ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਅਤੇ ਜਮਾਇਕਾ ਸਰਕਾਰ ਦੇ ਸੱਭਿਆਚਾਰ, ਲਿੰਗ, ਮਨੋਰੰਜਨ ਅਤੇ ਖੇਡ ਮੰਤਰਾਲੇ ਦਰਮਿਆਨ ਖੇਡਾਂ ਵਿੱਚ ਸਹਿਯੋਗ ਬਾਰੇ ਸਮਝੌਤਾ

ਮਿਸ ਕਮੀਨਾ ਜਾਨਸਨ ਸਮਿਥ, ਵਿਦੇਸ਼ ਮਾਮਲੇ ਅਤੇ ਵਿਦੇਸ਼ੀ ਵਪਾਰ ਮੰਤਰੀ

ਸ਼੍ਰੀ ਪੰਕਜ ਚੌਧਰੀ, ਵਿੱਤ ਰਾਜ ਮੰਤਰੀ

 

****

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ



(Release ID: 2061023) Visitor Counter : 11