ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਤ੍ਰਿਪੁਰਾ ਦੇ ਸਥਾਪਨਾ ਦਿਵਸ ‘ਤੇ ਰਾਜ ਦੀ ਜਨਤਾ ਨੂੰ ਵਧਾਈਆਂ ਦਿੱਤੀਆਂ
Posted On:
21 JAN 2024 9:27AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤ੍ਰਿਪੁਰਾ ਦੇ ਸਥਾਪਨਾ ਦਿਵਸ ‘ਤੇ ਰਾਜ ਦੀ ਜਨਤਾ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ:
“ਤ੍ਰਿਪੁਰਾ ਦੇ ਸਥਾਪਨਾ ਦਿਵਸ ‘ਤੇ ਰਾਜ ਦੀ ਜਨਤਾ ਨੂੰ ਹਾਰਦਿਕ ਸ਼ੁਭਕਾਮਨਾਵਾਂ। ਕਾਮਨਾ ਹੈ ਕਿ ਇਹ ਦਿਨ ਰਾਜ ਦੇ ਅਦੁੱਤੀ ਇਤਿਹਾਸ ਅਤੇ ਸਮ੍ਰਿੱਧ ਵਿਰਾਸਤ ਦਾ ਕੀਰਤੀਗਾਨ ਕਰੇ। ਤ੍ਰਿਪੁਰਾ ਦੀ ਜਨਤਾ ਦੀ ਸਮ੍ਰਿੱਧੀ ਅਤੇ ਸਦਭਾਵਨਾ ਦੀ ਕਾਮਨਾ ਕਰਦਾ ਹਾਂ।”
***
ਡੀਐੱਸ/ਆਰਟੀ
(Release ID: 1998450)
ਵਿਜ਼ੀਟਰ ਕਾਊਂਟਰ : 162
Read this release in:
English
,
Urdu
,
Marathi
,
हिन्दी
,
Assamese
,
Bengali-TR
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam