ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਅਜਮੇਰ ਸ਼ਰੀਫ ਦਰਗਾਹ ਵਿੱਚ ਖਵਾਜਾ ਮੋਇਨੁਦੀਨ ਚਿਸ਼ਤੀ (Khwaja Moinuddin Chishti) ਦੇ ਉਰਸ ਦੇ ਦੌਰਾਨ ਚੜਾਉਣ ਦੇ ਲਈ ਪਵਿੱਤਰ ਚਾਦਰ ਭੇਂਟ ਕੀਤੀ

Posted On: 11 JAN 2024 4:53PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੁਸਲਿਮ ਭਾਈਚਾਰੇ ਦੇ ਇੱਕ ਪ੍ਰਤੀਨਿਧੀਮੰਡਲ ਨਾਲ ਮੁਲਾਕਾਤ ਕੀਤੀ ਅਤੇ ਅਜਮੇਰ ਸ਼ਰੀਫ ਦਰਗਾਹ ਵਿੱਚ ਖਵਾਜਾ ਮੋਇਨੁਦੀਨ ਚਿਸ਼ਤੀ (Khwaja Moinuddin Chishti) ਦੇ ਉਰਸ ਦੇ ਦੌਰਾਨ ਚੜਾਉਣ ਦੇ ਲਈ ਪਵਿੱਤਰ  ਚਾਦਰ  ਭੇਂਟ ਕੀਤੀ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 “ਮੁਸਲਿਮ ਭਾਈਚਾਰੇ ਦੇ ਪ੍ਰਤੀਨਿਧੀਮੰਡਲ ਨਾਲ ਮੁਲਾਕਾਤ ਕੀਤੀ। ਸਾਡੀ ਗੱਲਬਾਤ ਦੌਰਾਨ, ਮੈਂ ਪਵਿੱਤਰ ਚਾਦਰ ਪੇਸ਼ ਕੀਤੀ, ਜਿਸ ਨੂੰ ਪ੍ਰਤੀਸ਼ਠਿਤ ਅਜਮੇਰ ਸ਼ਰੀਫ ਦਰਗਾਹ ਵਿੱਚ ਖਵਾਜ਼ਾ ਮੋਇਨੁਦੀਨ ਚਿਸ਼ਤੀ ਦੇ ਉਰਸ ਦੌਰਾਨ ਚੜਾਇਆ ਜਾਏਗਾ।”

 

****

ਡੀਐੱਸ/ਟੀਐੱਸ



(Release ID: 1995454) Visitor Counter : 57