ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦੇਸ਼ ਦੇ ਨਾਗਰਿਕਾਂ ਨੂੰ ਮਨ ਕੀ ਬਾਤ @100 ਕੁਵਿਜ਼ ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ
प्रविष्टि तिथि:
11 APR 2023 2:28PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਦੇ ਨਾਗਰਿਕਾਂ ਨੂੰ ਮਨ ਕੀ ਬਾਤ @100 ਕੁਵਿਜ਼ ਵਿੱਚ ਹਿੱਸਾ ਲੈਣ ਦੀ ਲਈ ਤਾਕੀਦ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
#MannKiBaat ਕੁਵਿਜ਼ ਦੇ ਅੰਤਿਮ ਕੁਝ ਹੀ ਦਿਨ ਬਾਕੀ ਰਹਿ ਗਏ ਹਨ.... ਜਦੋਂ ਤੁਸੀਂ ਹੁਣ ਤੱਕ ਇਸ ਵਿੱਚ ਹਿੱਸਾ ਲਿਆ ਹੈ ਤਾਂ ਹੁਣ ਜ਼ਰੂਰ ਹਿੱਸਾ ਲਓ ਅਤੇ ਪਿਛਲੇ 99 ਐਪੀਸੋਡ ਦੇ ਸ਼ਾਨਦਾਰ ਸਫ਼ਰ ਨੂੰ ਫਿਰ ਤੋਂ ਜੀਓ, ਜਿਸ ਵਿੱਚ ਪ੍ਰੇਰਣਾਦਾਇਕ ਸਮੂਹਿਕ ਪ੍ਰਯਾਸਾਂ ’ਤੇ ਚਾਨਣਾ ਪਾਇਆ ਗਿਆ ਹੈ।
https://quiz.mygov.in/quiz/mann-ki-baat/
***
ਡੀਐੱਸ/ਐੱਸਟੀ
(रिलीज़ आईडी: 1915871)
आगंतुक पटल : 137
इस विज्ञप्ति को इन भाषाओं में पढ़ें:
Tamil
,
Manipuri
,
English
,
Urdu
,
Marathi
,
हिन्दी
,
Assamese
,
Bengali
,
Gujarati
,
Odia
,
Telugu
,
Kannada
,
Malayalam