ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ 15-18 ਸਾਲ ਦੇ ਉਮਰ ਵਰਗ ਦੇ 2 ਕਰੋੜ ਬੱਚਿਆਂ ਦਾ ਟੀਕਾਕਰਣ ਹੋਣ ਦੀ ਸ਼ਲਾਘਾ ਕੀਤੀ

Posted On: 08 JAN 2022 7:10PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਰੇ ਲੋਕਾਂ ਨੂੰ ਟੀਕਾਕਰਣ ਦੀ ਤੇਜ਼ ਗਤੀ ਨੂੰ ਬਣਾਈ ਰੱਖਣ ਦੀ ਬੇਨਤੀ ਕੀਤੀ ਹੈ ਅਤੇ ਇਸ ਦੇ ਨਾਲ ਹੀ ਸਾਰੇ ਲੋਕਾਂ ਨੂੰ ਕੋਵਿਡ ਉਚਿਤ ਪ੍ਰੋਟੋਕੋਲ ਦਾ ਪਾਲਨ ਕਰਨ ਨੂੰ ਕਿਹਾ ਹੈ।

 

ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਯਾ ਦੇ ਇੱਕ ਟਵੀਟ ਦਾ ਹਵਾਲਾ ਦਿੰਦੇ ਹੋਏਪ੍ਰਧਾਨ ਮੰਤਰੀ ਨੇ ਕਿਹਾ:

 

"ਸ਼ਾਨਦਾਰ! ਸ਼ਾਬਾਸ਼ ਮੇਰੇ ਯੁਵਾ ਦੋਸਤੋ।

ਆਓ, ਅਸੀਂ ਸਾਰੇ ਇਸ ਤੇਜ਼ ਗਤੀ ਨੂੰ ਬਣਾਈ ਰੱਖੀਏ।

ਸਾਰੇ ਲੋਕਾਂ ਨੂੰ ਕੋਵਿਡ-19 ਸਬੰਧੀ ਸਾਰੇ ਪ੍ਰੋਟੋਕੋਲਸ ਦਾ ਪਾਲਨ ਕਰਨ ਅਤੇ ਜੇਕਰ ਤੁਸੀਂ ਅਜੇ ਤੱਕ ਟੀਕਾ ਨਹੀਂ ਲਗਾਇਆ ਹੈ, ਤਾਂ ਟੀਕਾਕਰਣ ਕਰਵਾਉਣ ਦੀ ਬੇਨਤੀ ਕਰਦਾ ਹਾਂ।"

 

 

***

ਡੀਐੱਸ/ਐੱਸਐੱਚ


(Release ID: 1788660)