ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 15-18 ਸਾਲ ਦੇ ਕਿਸ਼ੋਰਾਂ ਨੂੰ ਟੀਕਾ ਲਗਵਾਉਣ ’ਤੇ ਵਧਾਈਆਂ ਦਿੱਤੀਆਂ
Posted On:
03 JAN 2022 10:20PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ 15-18 ਸਾਲ ਦੇ ਕਿਸ਼ੋਰਾਂ ਨੂੰ ਅੱਜ ਟੀਕਾ ਲਗਵਾਉਣ ’ਤੇ ਵਧਾਈਆਂ ਦਿੱਤੀਆਂ ਹਨ। ਇਸ ਉਮਰ ਵਰਗ ਦੇ ਵੱਡੇ ਬੱਚਿਆਂ ਨੂੰ ਅੱਜ ਤੋਂ ਟੀਕੇ ਲਗਣੇ ਸ਼ੁਰੂ ਹੋਏ ਹਨ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਵਧਾਈਆਂ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਅੱਜ ਅਸੀਂ ਕੋਵਿਡ-19 ਦੇ ਖ਼ਿਲਾਫ਼ ਆਪਣੇ ਕਿਸ਼ੋਰਾਂ ਨੂੰ ਸੁਰੱਖਿਅਤ ਕਰਨ ਦੇ ਲਈ ਇੱਕ ਮਹੱਤਵਪੂਰਨ ਕਦਮ ਉਠਾਇਆ ਹੈ। ਟੀਕਾ ਲਗਵਾਉਣ ਵਾਲੇ 15 ਤੋਂ 18 ਸਾਲ ਉਮਰ ਵਰਗ ਦੇ ਆਪਣੇ ਸਾਰੇ ਕਿਸ਼ੋਰ ਮਿੱਤਰਾਂ ਨੂੰ ਮੈਂ ਵਧਾਈਆਂ ਦਿੰਦਾ ਹਾਂ। ਮੈਂ ਉਨ੍ਹਾਂ ਦੇ ਮਾਪਿਆਂ ਨੂੰ ਵੀ ਵਧਾਈਆਂ ਦਿੰਦਾ ਹਾਂ। ਮੈਂ ਹੋਰ ਕਿਸ਼ੋਰਾਂ ਨੂੰ ਵੀ ਤਾਕੀਦ ਕਰਦਾ ਹਾਂ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਟੀਕਾ ਲਗਵਾ ਲੈਣ!”
https://twitter.com/narendramodi/status/1478018471522885633
ਪ੍ਰਧਾਨ ਮੰਤਰੀ ਨੇ ਇਸ ਬਾਰੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਮਨਸੁਖ ਮੰਡਾਵੀਯਾ ਦੇ ਟਵੀਟਸ ਨੂੰ ਵੀ ਰੀਟਵੀਟ ਕੀਤਾ।
https://twitter.com/mansukhmandviya/status/1477864149287718914
https://twitter.com/mansukhmandviya/status/1477881088663973889
https://twitter.com/mansukhmandviya/status/1477900319954669572
https://twitter.com/mansukhmandviya/status/1477948489749303298
https://twitter.com/mansukhmandviya/status/1477991192092561408
https://twitter.com/mansukhmandviya/status/1478018061487599621
******
ਡੀਐੱਸ/ਐੱਸਕੇਐੱਸ
(Release ID: 1787398)
Visitor Counter : 154
Read this release in:
Gujarati
,
English
,
Bengali
,
Urdu
,
Hindi
,
Marathi
,
Assamese
,
Manipuri
,
Odia
,
Tamil
,
Tamil
,
Telugu
,
Kannada
,
Malayalam