ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਿੱਕਮ ਦੇ ਗੰਗਟੋਕ ਵਿੱਚ ਨੌਜਵਾਨਾਂ ਨਾਲ ਇੱਕ ਉਤਸ਼ਾਹਪੂਰਨ ਫੁੱਟਬਾਲ ਸੈਸ਼ਨ ਵਿੱਚ ਹਿੱਸਾ ਲਿਆ
प्रविष्टि तिथि:
28 APR 2026 9:46AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿੱਕਮ ਦੇ ਗੰਗਟੋਕ ਵਿੱਚ ਸੁਹਾਵਣੀ ਸਵੇਰ ਦੌਰਾਨ ਨੌਜਵਾਨਾਂ ਨਾਲ ਇੱਕ ਉਤਸ਼ਾਹ ਭਰਪੂਰ ਫੁੱਟਬਾਲ ਸੈਸ਼ਨ ਵਿੱਚ ਹਿੱਸਾ ਲਿਆ।
ਪ੍ਰਧਾਨ ਮੰਤਰੀ ਨੇ ਆਪਣੀ ਐੱਕਸ ਪੋਸਟ ’ਤੇ ਲਿਖਿਆ:
"ਗੰਗਟੋਕ ਦੀ ਇੱਕ ਖ਼ੂਬਸੂਰਤ ਸਵੇਰ ਦੌਰਾਨ ਸਿੱਕਮ ਵਿੱਚ ਆਪਣੇ ਨੌਜਵਾਨ ਦੋਸਤਾਂ ਨਾਲ ਫੁੱਟਬਾਲ ਖੇਡਣ ਤੋਂ ਚੰਗਾ ਹੋਰ ਕੁਝ ਨਹੀਂ ਹੋ ਸਕਦਾ!"
"ਇਹਨਾਂ ਨੌਜਵਾਨਾਂ ਦੇ ਨਾਲ ਅਸਲ ’ਚ ਉਤਸ਼ਾਹ ਭਰਪੂਰ ਫੁੱਟਬਾਲ ਸੀਜ਼ਨ ਰਿਹਾ!"
"ਗੰਗਟੋਕ ਵਿੱਚ ਫੁੱਟਬਾਲ ਦੀ ਇੱਕ ਸ਼ਾਨਦਾਰ ਸਵੇਰ! ਅਸੀਂ ਸਿੱਖਿਆ, ਖੇਡਿਆ, ਜਸ਼ਨ ਮਨਾਇਆ ਅਤੇ ਸਭ ਤੋਂ ਵੱਧ, ਅਸੀਂ ਖੇਡ ਦਾ ਭਰਪੂਰ ਆਨੰਦ ਮਾਣਿਆ..."
*****
ਐੱਮਜੇਪੀਐੱਸ/ਪੀਆਰਕੇ
(रिलीज़ आईडी: 2256281)
आगंतुक पटल : 55
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Nepali
,
Assamese
,
Manipuri
,
Bengali
,
Bengali-TR
,
Gujarati
,
Odia
,
Telugu
,
Kannada
,
Malayalam