ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਟੀਵੀ9 ਸਮਿਟ 2026 ਵਿੱਚ ਆਪਣੇ ਸੰਬੋਧਨ ਦੇ ਮੁੱਖ ਅੰਸ਼ ਸਾਂਝੇ ਕੀਤੇ

Posted On: 24 MAR 2026 9:13AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿਖੇ ਆਯੋਜਿਤ ਟੀਵੀ9 ਸਮਿਟ 2026 ਵਿੱਚ ਆਪਣੇ ਸੰਬੋਧਨ ਦੇ ਮੁੱਖ ਅੰਸ਼ ਸਾਂਝੇ ਕੀਤੇ ਹਨ। 

ਵੱਖ-ਵੱਖ ਪੋਸਟਾਂ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਭਾਰਤ ਆਤਮ-ਵਿਸ਼ਵਾਸ ਅਤੇ ਸਮਰੱਥਾ ਦੇ ਨਾਲ ਨਿਰੰਤਰ ਅੱਗੇ ਵਧ ਰਿਹਾ ਹੈ!”

 “ਆਲਮੀ ਉਥਲ-ਪੁਥਲ ਦੇ ਵਿਚਕਾਰ ਵੀ, ਭਾਰਤ ਨੇ ਨਿਰੰਤਰ ਵਿਕਾਸ ਨੂੰ ਤਰਜੀਹ ਦਿੱਤੀ ਹੈ। ਇਸ ਦੀ ਇੱਕ ਨਹੀਂ, ਸਗੋਂ ਕਈ ਉਦਾਹਰਣਾਂ ਹਨ....।”

 “ਫਰਕ ਸਪਸ਼ਟ ਹੈ....”

“ਭਾਰਤ ਨੇ ਹਰ ਚੁਣੌਤੀ ਨੂੰ ਸਫ਼ਲਤਾ ਦੇ ਮੌਕੇ ਵਿੱਚ ਬਦਲ ਦਿੱਤਾ ਹੈ।”

 

*********

ਐੱਮਜੇਪੀਐੱਸ/ਐੱਸਟੀ/ਏਕੇ

 


(Release ID: 2244366) ਵਿਜ਼ੀਟਰ ਕਾਊਂਟਰ : 7