ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਇਸ ਪ੍ਰੀਖਿਆ ਦੇ ਸੀਜ਼ਨ ਦੌਰਾਨ ਦੋਸਤਾਂ ਅਤੇ ਮਾਪਿਆਂ ਦਰਮਿਆਨ ਸੰਤੁਲਨ ਦਾ ਮਾਹੌਲ ਉਸਾਰਨ ਦੀ ਅਪੀਲ ਕਰਦਿਆਂ ਇੱਕ ਲੇਖ ਸਾਂਝਾ ਕੀਤਾ
प्रविष्टि तिथि:
14 JAN 2026 1:53PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰੀਖਿਆ ਦੇ ਸੀਜ਼ਨ ਦੌਰਾਨ ਦੋਸਤਾਂ ਅਤੇ ਮਾਪਿਆਂ ਦਰਮਿਆਨ ਸੰਤੁਲਨ ਦਾ ਮਾਹੌਲ ਉਸਾਰਨ ਦੀ ਅਪੀਲ ਕਰਦੇ ਹੋਏ ਇੱਕ ਲੇਖ ਸਾਂਝਾ ਕੀਤਾ।
ਕੇਂਦਰੀ ਮੰਤਰੀ ਸ਼੍ਰੀ ਜਯੰਤ ਚੌਧਰੀ ਦੇ ਐੱਕਸ 'ਤੇ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ, ਪੀਐੱਮਓ ਇੰਡੀਆ ਹੈਂਡਲ ਨੇ ਕਿਹਾ:
"ਆਓ ਸਿੱਖਿਆ ਵਿੱਚ ਦਬਾਅ ਦੀ ਬਜਾਏ ਸਬਰ ਦਾ ਜਸ਼ਨ ਮਨਾਈਏ!
ਅੰਕ ਅਤੇ ਮੁਲਾਂਕਣ ਆਪਣੀ ਜਗ੍ਹਾ 'ਤੇ ਮਾਰਗ-ਦਰਸ਼ਨ ਲਈ ਹੁੰਦੇ ਹਨ, ਮੰਜ਼ਿਲ ਲਈ ਨਹੀਂ। ਕੇਂਦਰੀ ਰਾਜ ਮੰਤਰੀ ਸ਼੍ਰੀ @jayantrld ਨੇ ਇਹ ਲੇਖ ਲਿਖਿਆ ਹੈ ,ਜਿਸ ਵਿੱਚ ਸਾਥੀ ਅਤੇ ਮਾਪਿਆਂ ਦਰਮਿਆਨ ਸੰਤੁਲਨ ਦਾ ਮਾਹੌਲ ਉਸਾਰਨ ਦੀ ਅਪੀਲ ਕੀਤੀ ਗਈ ਹੈ ।
ਇਸ ਪ੍ਰੀਖਿਆ ਦੇ ਸੀਜ਼ਨ ਦੌਰਾਨ ਇਸਨੂੰ ਜ਼ਰੂਰ ਪੜ੍ਹੋ!"
***********
ਐੱਮਜੇਪੀਐੱਸ/ਐੱਸਆਰ
(रिलीज़ आईडी: 2214524)
आगंतुक पटल : 48
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Bengali-TR
,
Assamese
,
Gujarati
,
Odia
,
Tamil
,
Telugu
,
Kannada
,
Malayalam