ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਉੱਤਰਪੂਰਬ ਭਾਰਤ ਦੇ ਪਰਿਵਰਤਨ ਬਾਰੇ ਇੱਕ ਲੇਖ ਸਾਂਝਾ ਕੀਤਾ

प्रविष्टि तिथि: 28 MAY 2025 1:18PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਸੰਚਾਰ ਮੰਤਰੀ ਅਤੇ ਉੱਤਰ ਪੂਰਬੀ ਖੇਤਰ ਦੇ ਮੰਤਰੀ, ਸ਼੍ਰੀ ਜਯੋਤਿਰਾਦਿੱਤਿਆ ਸਿੰਧੀਆ ਦੁਆਰਾ ਲਿਖਿਆ ਇੱਕ ਲੇਖ ਸਾਂਝਾ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਉੱਤਰਪੂਰਬ ਭਾਰਤ ਹੁਣ ਸੀਮਾਂਤ ਖੇਤਰ (ਫਰੰਟਰੀਅਰ-frontier) ਨਹੀਂ, ਬਲਕਿ ਸਭ ਤੋਂ ਮੋਹਰੀ ਖੇਤਰ (ਫਰੰਟ ਦੌੜਾਕ-front runner) ਹੈ।

ਪ੍ਰਧਾਨ ਮੰਤਰੀ ਦਫ਼ਤਰ ਨੇ ਐਕਸ (X) ‘ਤੇ ਪੋਸਟ ਕੀਤਾ:

 “ਉੱਤਰਪੂਰਬ ਭਾਰਤ ਹੁਣ ਸੀਮਾਂਤ ਖੇਤਰ (ਫਰੰਟਰੀਅਰ-frontier)  ਨਹੀਂ ਰਹਿ ਗਿਆ ਹੈ, ਬਲਕਿ ਇਹ ਮੋਹਰੀ ਖੇਤਰ (ਫਰੰਟ ਦੌੜਾਕ-front runner) ਬਣ ਗਿਆ ਹੈ। ਕੇਂਦਰੀ ਮੰਤਰੀ ਸ਼੍ਰੀ ਜਯੋਤਿਰਾਦਿੱਤਿਆ ਸਿੰਧੀਆ (@JM_Scindia) ਨੇ ਵਪਾਰ, ਸੰਪਰਕ ਦੇ ਲਈ ਰਣਨੀਤਕ ਕੇਂਦਰ (strategic hub) ਦੇ ਰੂਪ ਵਿੱਚ ਇਸ ਖੇਤਰ ਦੇ ਉਦੈ ਅਤੇ ਵਿਕਸਿਤ ਭਾਰਤ (Viksit Bharat) ਦੇ ਲਈ ਭਾਰਤ ਦੇ 30 ਟ੍ਰਿਲੀਅਨ ਡਾਲਰ ਦੇ ਵਿਜ਼ਨ ਤੇ ਇੱਕ ਵਿਸਤ੍ਰਿਤ ਲੇਖ ਲਿਖਿਆ ਹੈ। ਇਸ ਤੇ ਇੱਕ ਨਜ਼ਰ ਮਾਰੋ!”

***

ਐੱਮਜੇਪੀਐੱਸ/ਵੀਜੇ


(रिलीज़ आईडी: 2131999) आगंतुक पटल : 14
इस विज्ञप्ति को इन भाषाओं में पढ़ें: English , Urdu , Marathi , हिन्दी , Nepali , Manipuri , Bengali , Bengali-TR , Assamese , Gujarati , Odia , Tamil , Telugu , Kannada , Malayalam