ਪ੍ਰਧਾਨ ਮੰਤਰੀ ਦਫਤਰ
ਸੰਗੀਤਕਾਰ ਡਾ. ਭਰਤ ਬਲਵੱਲੀ ਅਤੇ ਪੱਤਰਕਾਰ ਅਭਿਜੀਤ ਪਵਾਰ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
प्रविष्टि तिथि:
14 OCT 2024 10:50PM by PIB Chandigarh
ਪ੍ਰਸਿੱਧ ਗਾਇਕ ਅਤੇ ਸੰਗੀਤਕਾਰ ਡਾ. ਭਰਤ ਬਲਵੱਲੀ ਅਤੇ ਸਕਾਲ ਮੀਡੀਆ ਦੇ ਪੱਤਰਕਾਰ ਸ਼੍ਰੀ ਅਭਿਜੀਤ ਪਵਾਰ ਨੇ ਅੱਜ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਨੇ ਸੋਸ਼ਲ ਮੀਡੀਆ ਐਕਸ ‘ਤੇ ਡਾ. ਭਰਤ ਬਲਵੱਲੀ ਦੀ ਪੋਸਟ ਦਾ ਜਵਾਬ ਦਿੰਦੇ ਹੋਏ ਲਿਖਿਆ:
"@Swaradhish ਅਤੇ @abhijitpawarapg ਤੁਹਾਨੂੰ ਮਿਲ ਕੇ ਚੰਗਾ ਲੱਗਿਆ। ਮੈਂ ਤੁਹਾਨੂੰ ਤੁਹਾਡੀ ਕਿਤਾਬ ਲਈ ਵਧਾਈ ਦਿੰਦਾ ਹਾਂ, ਜੋ ਸੱਭਿਆਚਾਰ ਅਤੇ ਅਧਿਆਤਮਕਤਾ ਦੇ ਪ੍ਰਤੀ ਆਪਣੇ ਜਨੂਨ ਦੇ ਅਨੁਰੂਪ ਹੈ। ਤੁਹਾਡੇ ਭਵਿੱਖ ਦੇ ਪ੍ਰਯਾਸਾਂ ਲਈ ਮੇਰੀਆਂ ਸ਼ੁਭਕਾਮਨਾਵਾਂ।”
***
ਐੱਮਜੇਪੀਐੱਸ/ਐੱਸਆਰ
(रिलीज़ आईडी: 2065005)
आगंतुक पटल : 69
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam