ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਨ ਧਨ ਯੋਜਨਾ ਦੇ ਪਰਿਵਰਤਨਗਾਮੀ ਨਤੀਜਿਆਂ ‘ਤੇ ਚਾਨਣਾ ਪਾਉਂਦੇ ਹੋਏ ਲਿੰਕਡਇਨ ‘ਤੇ ਪੋਸਟ ਲਿਖੀ

Posted On: 28 AUG 2024 3:17PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਨ ਧਨ ਯੋਜਨਾ ਦੇ 10 ਸਾਲ ਪੂਰੇ ਹੋਣ ‘ਤੇ ਸੋਸ਼ਲ ਮੀਡੀਆ ਪਲੈਟਫਾਰਮ ਲਿੰਕਡਇਨ ‘ਤੇ ਇੱਕ ਪੋਸਟ ਲਿਖੀ।

‘ਏ ਡਿਕੇਡ ਆਫ ਫਾਇਨੈਂਸ਼ੀਅਲ ਇਨਕਲੂਜ਼ਨ- ਦ ਪੀਐੱਮ ਜਨ ਧਨ ਯੋਜਨਾ’ ਸਿਰਲੇਖ ਵਾਲੀ ਪੋਸਟ ਇਸ ਪਹਿਲ ਦੇ ਪਰਿਵਰਤਨਗਾਮੀ ਨਤੀਜਿਆਂ ‘ਤੇ ਚਾਨਣਾ ਪਾਉਂਦੀ ਹੈ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਜਨ ਧਨ ਯੋਜਨਾ ਗਰਿਮਾ, ਸਸ਼ਕਤੀਕਰਣ ਅਤੇ ਅਵਸਰ ਬਾਰੇ ਹੈ। ਅੱਜ, ਜਦੋਂ ਅਸੀਂ #10YearsOfJanDhan ਮਨਾ ਰਹੇ ਹਾਂ, ਤਾਂ ਮੈਂ @LinkedIn ‘ਤੇ ਇਸ ਪਹਿਲ ਦੇ ਪਰਿਵਰਤਨਗਾਮੀ ਨਤੀਜਿਆਂ ‘ਤੇ ਚਾਨਣਾ ਪਾਉਂਦੇ ਹੋਏ ਇੱਕ ਪੋਸਟ ਨੂੰ ਸਾਂਝਾ ਕੀਤਾ ਹੈ।”

***

ਐੱਮਜੇਪੀਐੱਸ/ਆਰਟੀ


(Release ID: 2049376) ਵਿਜ਼ੀਟਰ ਕਾਊਂਟਰ : 104