ਪ੍ਰਧਾਨ ਮੰਤਰੀ ਦਫਤਰ
ਸ਼੍ਰੀ ਸੁਜਾਨ ਆਰ ਚਿਨੌਏ (Sujan R Chinoy) ਨੇ ਪੋਲੈਂਡ ਅਤੇ ਨਵਾਂਨਗਰ ਦਰਮਿਆਨ ਮਜ਼ਬੂਤ ਸਬੰਧਾਂ ਬਾਰੇ ਲਿਖਿਆ : ਪ੍ਰਧਾਨ ਮੰਤਰੀ
प्रविष्टि तिथि:
22 AUG 2024 9:41PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਜਾਮ ਸਾਹੇਬ ਦਿਗਵਿਜਯਸਿੰਘਜੀ ਰਣਜੀਤਸਿੰਘਜੀ ਜਡੇਜਾ ਦਾ ਪੋਲੈਂਡ ਬੇਹੱਦ ਸਨਮਾਨ ਕਰਦਾ ਹੈ। ਸ਼੍ਰੀ ਮੋਦੀ ਨੇ ਹਿੰਦੁਸਤਾਨ ਟਾਈਮਸ ਵਿੱਚ ਸ਼੍ਰੀ ਸੁਜਾਨ ਆਰ ਚਿਨੌਏ ਦੁਆਰਾ ਲਿਖੇ ਗਏ ਲੇਖ ਦੇ ਸਬੰਧ ਵਿੱਚ ਚਰਚਾ ਕੀਤੀ। ਇਸ ਲੇਖ ਵਿੱਚ ਪੋਲੈਂਡ ਅਤੇ ਨਵਾਂਨਗਰ ਦਰਮਿਆਨ ਮਜ਼ਬੂਤ ਸਬੰਧਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸ਼੍ਰੀ ਸੁਜਾਨ ਆਰ ਚਿਨੌਏ ਇੱਕ ਸਾਬਕਾ ਰਾਜਦੂਤ (former ambassador) ਹਨ।
ਇਸ ਲੇਖ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਐਕਸ (X) ਪੋਸਟ ਵਿੱਚ ਕਿਹਾ;
“ਪੋਲੈਂਡ, ਜਾਮ ਸਾਹੇਬ ਦਿਗਵਿਜਯਸਿੰਘਜੀ ਰਣਜੀਤਸਿੰਘਜੀ ਜਡੇਜਾ ਦਾ ਬੇਹੱਦ ਸਨਮਾਨ ਕਰਦਾ ਹੈ। ਇਸ ਲੇਖ ਵਿੱਚ, ਸ਼੍ਰੀ ਸੁਜਾਨ ਚਿਨੋਏ ਨੇ ਪੋਲੈਂਡ ਅਤੇ ਨਵਾਂਨਗਰ ਦਰਮਿਆਨ ਇਸ ਮਜ਼ਬੂਤ ਸਬੰਧ ਬਾਰੇ ਲਿਖਿਆ ਹੈ।”
*********
ਐੱਮਜੇਪੀਐੱਸ/ਐੱਸਟੀ
(रिलीज़ आईडी: 2048000)
आगंतुक पटल : 67
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam