ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੂੰ ਇੰਡੋਨੇਸ਼ੀਆ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਦਾ ਫੋਨ ਆਇਆ, ਦੋਨਾਂ ਨੇਤਾਵਾਂ ਨੇ ਰਣਨੀਤਕ ਸਾਂਝੇਦਾਰੀ ‘ਤੇ ਚਰਚਾ ਕੀਤੀ

Posted On: 20 JUN 2024 1:07PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ ਅੱਜ ਇੰਡੋਨੇਸ਼ੀਆ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ (President-elect)  ਪ੍ਰਬੋਵੋ ਸੁਬਿਆਂਤੋ (Prabowo Subianto) ਦਾ ਫੋਨ ਆਇਆ।

ਪ੍ਰਧਾਨ ਮੰਤਰੀ ਨੇ ਐਕਸ  (X) ‘ਤੇ ਪੋਸਟ ਕੀਤਾ:

"Delighted to receive a phone call from President-elect Prabowo Subianto. Wished him success for his upcoming Presidency. We discussed ways to strengthen comprehensive strategic partnership between India and Indonesia that are based on our civilizational ties."

 “ਨਵੇਂ ਚੁਣੇ ਗਏ ਰਾਸ਼ਟਰਪਤੀ (President-elect) ਪ੍ਰਬੋਵੋ ਸੁਬਿਆਂਤੋ (Prabowo Subianto) ਦੀ ਫੋਨ ਕਾਲ ਆਉਣ ‘ਤੇ ਖੁਸ਼ੀ ਹੋਈ। ਰਾਸ਼ਟਰਪਤੀ ਦੇ ਰੂਪ ਵਿੱਚ ਉਨ੍ਹਾਂ ਦੇ ਆਗਾਮੀ ਕਾਰਜਕਾਲ (upcoming Presidency) ਵਿੱਚ ਉਨ੍ਹਾਂ ਦੀ ਸਫ਼ਲਤਾ ਦੀ ਕਾਮਨਾ ਕੀਤੀ। ਅਸੀਂ ਭਾਰਤ ਅਤੇ ਇੰਡੋਨੇਸ਼ੀਆ ਦੇ ਦਰਮਿਆਨ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ‘ਤੇ ਚਰਚਾ ਕੀਤੀ, ਜੋ ਸਾਡੇ ਸੱਭਿਅਤਾਗਤ ਸਬੰਧਾਂ ‘ਤੇ ਅਧਾਰਿਤ ਹਨ।”

 

***

 

ਡੀਐੱਸ/ਆਰਟੀ



(Release ID: 2027106) Visitor Counter : 28