ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਆਸਾਮ ਦੇ ਚਾਹ ਬਾਗ ਭਾਈਚਾਰੇ ਦੀ ਉਨ੍ਹਾਂ ਦੀ ਸਖ਼ਤ ਮਿਹਨਤ ਲਈ ਸ਼ਲਾਘਾ ਕੀਤੀ
ਟੂਰਿਸਟਾਂ ਨੂੰ ਚਾਹ ਦੇ ਬਾਗਾਂ ਦਾ ਦੌਰਾ ਕਰਨ ਦੀ ਤਾਕੀਦ ਕੀਤੀ
प्रविष्टि तिथि:
09 MAR 2024 2:15PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਅਸਾਮ ਚਾਹ ਨੇ ਪੂਰੀ ਦੁਨੀਆ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ। ਉਨ੍ਹਾਂ ਨੇ ਚਾਹ ਬਾਗਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਉਨਾਂ ਦੇ ਧੀਰਜ ਅਤੇ ਸਖ਼ਤ ਮਿਹਨਤ ਦੇ ਲਈ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
"ਅਸਾਮ ਆਪਣੇ ਸ਼ਾਨਦਾਰ ਚਾਹ ਬਾਗਾਂ ਦੇ ਲਈ ਜਾਣਿਆ ਜਾਂਦਾ ਹੈ, ਅਤੇ ਅਸਾਮ ਚਾਹ ਨੇ ਪੂਰੀ ਦੁਨੀਆ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ।
ਮੈਂ ਅਸਾਧਾਰਣ ਚਾਹ ਬਾਗ ਭਾਈਚਾਰੇ ਦੀ ਸ਼ਲਾਘਾ ਕਰਨਾ ਚਾਹਾਂਗਾ, ਜੋ ਸਖ਼ਤ ਮਿਹਨਤ ਕਰ ਰਿਹਾ ਹੈ ਅਤੇ ਦੁਨੀਆ ਭਰ ਵਿੱਚ ਅਸਾਮ ਦੀ ਪ੍ਰਤਿਸ਼ਿਠਾ ਵਧਾ ਰਿਹਾ ਹੈ।
ਮੈਂ ਸੈਲਾਨੀਆਂ ਨੂੰ ਰਾਜ ਦੇ ਉਨ੍ਹਾਂ ਦੇ ਦੌਰਿਆਂ ਦੇ ਦੌਰਾਨ ਇਨ੍ਹਾਂ ਚਾਹ ਬਾਗਾਂ ਦਾ ਦੌਰਾ ਕਰਨ ਦੀ ਭੀ ਤਾਕੀਦ ਕਰਦਾ ਹਾਂ।"
***
ਡੀਐੱਸ
(रिलीज़ आईडी: 2013198)
आगंतुक पटल : 98
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam