ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੂੰ ਸ਼ਰਮਿਸ਼ਠਾ ਮੁਖਰਜੀ ਨੇ ‘ਪ੍ਰਣਬ ਮਾਈ ਫਾਦਰ: ਏ ਡੌਟਰ ਰਿਮੈਮਬਰਸ’ ਦੀ ਕਾਪੀ ਭੇਂਟ ਕੀਤੀ

प्रविष्टि तिथि: 15 JAN 2024 6:45PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਬੇਟੀ ਸੁਸ਼੍ਰੀ ਸ਼ਰਮਿਸ਼ਠਾ ਮੁਖਰਜੀ ਨੇ ‘ਪ੍ਰਣਬ ਮਾਈ ਫਾਦਰ: ਏ ਡੌਟਰ ਰਿਮੈਮਬਰਸ’ ਦੀ ਇੱਕ ਕਾਪੀ ਭੇਂਟ ਕੀਤੀ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਸ਼ਰਮਿਸ਼ਠਾ ਜੀ ਤੁਹਾਡੇ ਨਾਲ ਮਿਲ ਕੇ ਅਤੇ ਪ੍ਰਣਬ ਬਾਬੂ ਦੇ ਨਾਲ ਯਾਦਗਾਰ ਗੱਲਬਾਤ ਨੂੰ ਯਾਦ ਕਰਕੇ ਹਮੇਸ਼ਾ ਖੁਸ਼ੀ ਹੁੰਦੀ ਹੈ। ਉਨ੍ਹਾਂ ਦੀ ਮਹਾਨਤਾ, ਸਿਆਣਪ ਅਤੇ ਬੌਧਿਕ ਗਹਿਰਾਈ ਤੁਹਾਡੀ ਪੁਸਤਕ ਵਿੱਚ ਸਪਸ਼ਟ ਰੂਪ ਨਾਲ ਦਿਖਾਈ ਦੇ ਰਹੀ ਹੈ!”

*****

ਡੀਐੱਸ

 


(रिलीज़ आईडी: 1996452) आगंतुक पटल : 116
इस विज्ञप्ति को इन भाषाओं में पढ़ें: Marathi , English , Urdu , हिन्दी , Manipuri , Bengali , Assamese , Gujarati , Odia , Tamil , Telugu , Kannada , Malayalam