ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਆਗਾਮੀ ਗਲੋਬਲ ਪਾਰਟਨਰਸ਼ਿਪ ਔਨ ਆਰਟੀਫਿਸ਼ਲ ਇੰਟੈਲੀਜੈਂਸ ਸਮਿਟ (GPAI Summit) ‘ਤੇ ਇੱਕ ਲਿੰਕਡਇਨ (LinkedIn) ਪੋਸਟ ਲਿਖੀ
Posted On:
08 DEC 2023 9:14AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਗਾਮੀ ਗਲੋਬਲ ਪਾਰਟਨਰਸ਼ਿਪ ਔਨ ਆਰਟੀਫਿਸ਼ਲ ਇੰਟੈਲੀਜੈਂਸ ਸਮਿਟ (GPAI Summit) ‘ਤੇ ਇੱਕ ਲਿੰਕਡਇਨ (LinkedIn ) ਪੋਸਟ ਕੀਤੀ ਹੈ।
ਇਹ ਪੋਸਟ https://www.linkedin.com/pulse/celebrating-ai-indian-talent-narendra-modi-erl5f ‘ਤੇ ਉਪਲਬਧ ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਅਸੀਂ ਦਿਲਚਸਪ ਸਮੇਂ ਵਿੱਚ ਰਹਿੰਦੇ ਹਾਂ ਅਤੇ ਇਸ ਨੂੰ ਏਆਈ ਹੋਰ ਅਧਿਕ ਰੋਮਾਂਚਕ ਬਣਾ ਰਿਹਾ ਹੈ, ਜਿਸ ਦਾ
ਤਕਨੀਕ ,
ਇਨੋਵੇਸ਼ਨ ,
ਹੈਲਥਕੇਅਰ ,
ਐਜੂਕੇਸ਼ਨ ,
ਐਗਰੀਕਲਚਰ
ਅਤੇ ਕਈ ਹੋਰ ਖੇਤਰਾਂ ‘ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ।
https://www.linkedin.com/pulse/celebrating-ai-indian-talent-narendra-modi-erl5f
ਉਨ੍ਹਾਂ ਨੇ 12 ਤਾਰੀਖ ਤੋਂ ਸ਼ੁਰੂ ਹੋਣ ਵਾਲੇ ਬੇਹੱਦ ਰੋਮਾਂਚਕ ਗਲੋਬਲ ਪਾਰਟਨਰਸ਼ਿਪ ਔਨ ਆਰਟੀਫਿਸ਼ਲ ਇੰਟੈਲੀਜੈਂਸ ਸਮਿਟ ਬਾਰੇ ਇੱਕ ਲਿੰਕਡਇਨ (LinkedIn ) ਪੋਸਟ ਲਿਖਿਆ। ਇਸ ਵਿੱਚ ਜ਼ਰੂਰ ਹਿੱਸਾ ਲਵੋ!”
***
ਡੀਐੱਸ
(Release ID: 1985282)
Visitor Counter : 68
Read this release in:
Hindi
,
English
,
Urdu
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam