ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਐਂਡ੍ਰੀ ਰਾਜੋਏਲਿਨਾ ਦੇ ਇੱਕ ਵਾਰ ਫਿਰ ਮੈਡਾਗਾਸਕਰ ਦਾ ਰਾਸ਼ਟਰਪਤੀ ਚੁਣੇ ਜਾਣ ‘ਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ

Posted On: 02 DEC 2023 7:29PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਐਂਡ੍ਰੀ ਰਾਜੋਏਲਿਨਾ ਦੇ ਇੱਕ ਵਾਰ ਫਿਰ ਮੈਡਾਗਾਸਕਰ ਦਾ ਰਾਸ਼ਟਰਪਤੀ ਚੁਣੇ ਜਾਣ ‘ਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ।

 

ਸ਼੍ਰੀ ਨਰੇਂਦਰ ਮੋਦੀ ਨੇ ਐਕਸ (X) ‘ਤੇ ਪੋਸਟ ਕੀਤਾ:

“ਮੈਡਾਗਾਸਕਰ ਦੇ ਰਾਸ਼ਟਰਪਤੀ ਦੇ ਰੂਪ ਵਿੱਚ ਦੁਬਾਰਾ ਚੁਣੇ ਜਾਣ ‘ਤੇ ਐਂਡ੍ਰੀ ਰਾਜੋਏਲਿਨਾ (@SE_Rajoelina) ਤੁਹਾਨੂੰ ਹਾਰਦਿਕ ਵਧਾਈਆਂ। ਇੰਡੀਆ-ਮੈਡਾਗਾਸਕਰ ਸਾਂਝੇਦਾਰੀ ਅਤੇ ਵਿਜ਼ਨ ਸਾਗਰ-ਐੱਸਏਜੀਏਆਰ(Vision SAGAR) ਨੂੰ ਹੋਰ ਮਜ਼ਬੂਤ ਬਣਾਉਣ ਦੇ ਲਈ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਦੇ ਉਤਸੁਕ ਹਾਂ

 

 

***

ਡੀਐੱਸ/ਏਕੇ



(Release ID: 1982099) Visitor Counter : 86