ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਜੀ20 ਦੀ ਭਾਰਤ ਦੀ ਪ੍ਰੈਜ਼ੀਡੈਂਸੀ ਦੇ ਸਮਾਪਨ ‘ਤੇ ਆਪਣੇ ਵਿਚਾਰਾਂ ਨੂੰ ਕਲਮਬੱਧ ਕੀਤਾ

प्रविष्टि तिथि: 30 NOV 2023 5:30PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜੀ20 ਦੀ ਭਾਰਤ ਦੀ ਪ੍ਰੈਜ਼ੀਡੈਂਸੀ ਦੇ ਸਮਾਪਨ ਅਤੇ ਪਿਛਲੇ ਵਰ੍ਹੇ ਦੇ ਦੌਰਾਨ ਵਿਭਿੰਨ ਤਰੀਕਿਆਂ ਨਾਲ ਵਸੁਧੈਵ ਕੁਟੁੰਬਕਮ- ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ(VasudhaivaKutumbakam- One Earth, One Family, One Future) ਦੇ ਸਿਧਾਂਤਾਂ ਨੂੰ ਮਜ਼ਬੂਤ ਕਰਨ ‘ਤੇ ਆਪਣੇ ਵਿਚਾਰਾਂ ਨੂੰ ਕਲਮਬੱਧ ਕੀਤਾ ਹੈ।

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਹੁਣ ਜਦਕਿ ਭਾਰਤ ਨੇ ਜੀ20 ਦੀ ਪ੍ਰੈਜ਼ੀਡੈਂਸੀ ਦਾ ਕਾਰਜਕਾਲ ਪੂਰਾ ਕਰ ਲਿਆ ਹੈ, ਮੈਂ ਇਸ ਬਾਰੇ ਆਪਣੇ ਕੁਝ ਵਿਚਾਰਾਂ ਨੂੰ ਕਲਮਬੱਧ ਕੀਤਾ ਕਿ ਕਿਵੇਂ ਪਿਛਲੇ ਵਰ੍ਹੇ ਦੇ ਦੌਰਾਨ ਵਿਭਿੰਨ ਤਰੀਕਿਆਂ ਨਾਲ ਵਸੁਧੈਵ ਕੁਟੁੰਬਕਮ- ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ (VasudhaivaKutumbakam- One Earth, One Family, One Future) ਦੇ ਸਿਧਾਂਤਾ ਨੂੰ ਮਜ਼ਬੂਤ ਕੀਤਾ ਗਿਆ। ਭਾਰਤ ਨੇ ਟਿਕਾਊ ਵਿਕਾਸ ਨੂੰ ਅੱਗੇ ਵਧਾਉਣ, ਮਹਿਲਾਵਾਂ ਨੂੰ ਸਸ਼ਕਤ ਬਣਾਉਣ, ਬਹੁਪੱਖਵਾਦ ਨੂੰ ਮਜ਼ਬੂਤ ਕਰਨ ਸਹਿਤ ਕਈ ਹੋਰ ਮਹੱਤਵਪੂਰਨ ਬਾਤਾਂ ‘ਤੇ ਧਿਆਨ ਕੇਂਦ੍ਰਿਤ ਕੀਤਾ।https://nm-4.com/Fy2eo6

 

  

***

ਡੀਐੱਸ/ਟੀਐੱਸ


(रिलीज़ आईडी: 1981409) आगंतुक पटल : 161
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Bengali , Assamese , Gujarati , Odia , Tamil , Telugu , Kannada , Malayalam