ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦੂਰਦਰਸ਼ੀ ਨੇਤਰ-ਵਿਗਿਆਨੀ ਅਤੇ ਸੰਕਰ ਨੇਤ੍ਰਾਲਯ ਦੇ ਸੰਸਥਾਪਕ, ਡਾ. ਐੱਸ.ਐੱਸ ਬਦਰੀਨਾਥ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁਖ ਵਿਅਕਤ ਕੀਤਾ
Posted On:
21 NOV 2023 1:23PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੂਰਦਰਸ਼ੀ ਨੇਤਰ-ਵਿਗਿਆਨੀ ਅਤੇ ਸੰਕਰ ਨੇਤ੍ਰਾਲਯ ਦੇ ਸੰਸਥਾਪਕ, ਡਾ. ਐੱਸ.ਐੱਸ ਬਦਰੀਨਾਥ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁਖ ਵਿਅਕਤ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਦੂਰਦਰਸ਼ੀ,ਨੇਤਰ-ਵਿਗਿਆਨ ਦੇ ਮਾਹਿਰ ਅਤੇ ਸੰਕਰ ਨੇਤ੍ਰਾਲਯ ਦੇ ਸੰਸਥਾਪਕ ਡਾ. ਐੱਸ.ਐੱਸ ਬਦਰੀਨਾਥ ਦੇ ਅਕਾਲ ਚਲਾਣੇ ਨਾਲ ਗਹਿਰਾ ਦੁਖ ਹੋਇਆ। ਨੇਤਰ ਦੇਖਭਾਲ਼ ਵਿੱਚ ਉਨ੍ਹਾਂ ਦੇ ਯੋਗਦਾਨ ਅਤੇ ਸਮਾਜ ਦੇ ਪ੍ਰਤੀ ਉਨ੍ਹਾਂ ਦੀ ਅਣਥੱਕ ਸੇਵਾ ਨੇ ਇੱਕ ਅਮਿਟ ਛਾਪ ਛੱਡੀ ਹੈ। ਉਨ੍ਹਾਂ ਦੇ ਕਾਰਜ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ। ਉਨ੍ਹਾਂ ਦੇ ਪਰਿਵਾਰ ਅਤੇ ਅਜ਼ੀਜ਼ਾਂ ਦੇ ਪ੍ਰਤੀ ਸੰਵੇਦਨਾਵਾਂ। ਓਮ ਸ਼ਾਂਤੀ।”
***
ਡੀਐੱਸ/ਟੀਐੱਸ
(Release ID: 1978489)
ਵਿਜ਼ੀਟਰ ਕਾਊਂਟਰ : 168
Read this release in:
English
,
Urdu
,
हिन्दी
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam