ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਏਸ਼ੀਅਨ ਪੈਰਾ ਗੇਮਸ ਵਿੱਚ ਬੈਡਮਿੰਟਨ ਮੈਨਸ ਸਿੰਗਲਸ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਨਿਤੇਸ਼ ਕੁਮਾਰ ਨੂੰ ਵਧਾਈਆਂ ਦਿੱਤੀਆਂ

Posted On: 27 OCT 2023 7:53PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਾਂਗਝੂ ਏਸ਼ੀਅਨ ਪੈਰਾ ਗੇਮਸ ਵਿੱਚ ਬੈਡਮਿੰਟਨ ਮੈਨਸ ਸਿੰਗਲਸ ਐੱਸਐੱਲ3 ਈਵੈਂਟ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਨਿਤੇਸ਼ ਕੁਮਾਰ ਨੂੰ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਕੁਮਾਰ ਦੇ ਉਤਕ੍ਰਿਸ਼ਟ ਕੌਸ਼ਲ ਅਤੇ ਖੇਡ ਦੇ ਪ੍ਰਤੀ ਕਮਿਟਮੈਂਟ ਦੀ ਸਰਾਹਨਾ ਕੀਤੀ।

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਬੈਡਮਿੰਟਨ ਮੈਨਸ ਸਿੰਗਲਸ ਐੱਸਐੱਲ3 ਵਿੱਚ ਸਿਲਵਰ ਮੈਡਲ ਜਿੱਤਣ ਦੇ ਲਈ ਨਿਤੇਸ਼ ਕੁਮਾਰ ਨੂੰ ਵਧਾਈਆਂ!

ਉਨ੍ਹਾਂ ਦਾ ਉਤਕ੍ਰਿਸ਼ਟ ਕੌਸ਼ਲ ਅਤੇ ਖੇਡ ਦੇ ਪ੍ਰਤੀ ਵਚਨਬੱਧਤਾ ਹਰ ਸਟ੍ਰੋਕ ਵਿੱਚ ਸਪਸ਼ਟ ਦਿਖਾਈ ਦਿੰਦੀ ਹੈ।

ਭਵਿੱਖ ਦੇ ਪ੍ਰਯਤਨਾਂ ਦੇ ਲਈ ਸ਼ੁਭਕਾਮਨਾਵਾਂ।”

************

 

ਡੀਐੱਸ/ਆਰਟੀ



(Release ID: 1972467) Visitor Counter : 57