ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪੈਰਾ ਬੈੱਡਮਿੰਟਨ ਦੀਆਂ ਮਹਿਲਾਵਾਂ ਦੇ ਡਬਲਸ ਐੱਸਐੱਚ6 ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਨਿਤਯਾ ਸ਼੍ਰੀ ਸਿਵਨ ਅਤੇ ਰਚਨਾ ਪਟੇਲ (Nithya Sre Sivan and Rachana Patel) ਨੂੰ ਵਧਾਈਆਂ ਦਿੱਤੀਆਂ

Posted On: 26 OCT 2023 9:01PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਏਸ਼ੀਅਨ ਪੈਰਾ ਗੇਮਸ ਵਿੱਚ ਪੈਰਾ ਬੈੱਡਮਿੰਟਨ ਦੀਆਂ ਮਹਿਲਾਵਾਂ ਦੇ ਡਬਲਸ ਐੱਸਐੱਚ6 ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਨਿਤਯਾ ਸ਼੍ਰੀ ਸਿਵਨ ਅਤੇ ਰਚਨਾ ਪਟੇਲ (Nithya Sre Sivan and Rachana Patel) ਨੂੰ ਵਧਾਈਆਂ ਦਿੱਤੀਆਂ।

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 “ਏਸ਼ੀਅਨ ਪੈਰਾ ਗੇਮਸ ਵਿੱਚ ਪੈਰਾ ਬੈੱਡਮਿੰਟਨ ਦੀਆਂ ਮਹਿਲਾਵਾਂ ਦੇ ਡਬਲਸ ਐੱਸਐੱਚ6 ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ 07nithyasre ਅਤੇ ਰਚਨਾ ਪਟੇਲ ਨੂੰ ਵਧਾਈਆਂ।

 

ਇਹ ਉਪਲਬਧੀ ਉਨ੍ਹਾਂ ਦੇ ਕੌਸ਼ਲ ਅਤੇ ਉਨ੍ਹਾਂ ਦੇ ਟੀਮ ਵਰਕ ਦੀ ਸ਼ਕਤੀ ਦੇ ਕਾਰਨ ਸੰਭਵ ਹੋਇਆ ਹੈ। ਆਗਾਮੀ ਪ੍ਰਯਾਸਾਂ ਦੇ ਲਈ ਸ਼ੁਭਕਾਮਨਾਵਾਂ।”

 

***

ਡੀਐੱਸ



(Release ID: 1971879) Visitor Counter : 78