ਪ੍ਰਧਾਨ ਮੰਤਰੀ ਦਫਤਰ
ਜੀਵਨ ਦੇ ਮਹੱਤਵਪੂਰਨ ਖੇਤਰਾਂ ‘ਤੇ ਧਿਆਨ ਕੇਂਦ੍ਰਿਤ ਕਰਕੇ ਮਹਿਲਾ ਸਾਂਸਦ ਸਾਡੇ ਲੋਕਤੰਤਰ ਨੂੰ ਅਧਿਕ ਜੀਵੰਤ ਬਣਾ ਰਹੀਆਂ ਹਨ: ਪ੍ਰਧਾਨ ਮੰਤਰੀ
Posted On:
11 OCT 2023 8:59PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਵੀਕਾਰ ਕੀਤਾ ਹੈ ਕਿ ਮਹਿਲਾ ਸਾਂਸਦਾਂ (ਸੰਸਦ ਦੇ ਮਹਿਲਾ ਮੈਂਬਰਾਂ) ਦੇ ਕਾਰਨ ਸਾਡਾ ਲੋਕਤੰਤਰ ਸਮ੍ਰਿੱਧ ਹੋਇਆ ਹੈ ਅਤੇ ਆਸ਼ਾ ਵਿਅਕਤ ਕੀਤੀ ਕਿ ਨਾਰੀ ਸ਼ਕਤੀ ਵੰਦਨ ਅਧਿਨਿਯਮ (Nari Shakti Vandan Adhiniyam) ਲੋਕਾਂ ਦੀ ਆਵਾਜ਼ ਨੂੰ ਹੋਰ ਸਸ਼ਕਤ ਕਰੇਗਾ।
ਉਨ੍ਹਾਂ ਨੇ ਐਕਸ (X) ‘ਤੇ ਇਸ ਸਬੰਧ ਵਿੱਚ ਇੱਕ ਲੇਖ ਸਾਂਝਾ ਕੀਤਾ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
"ਸ਼ਮਿਕਾ ਰਵੀ (@ShamikaRavi) ਦਾ ਦਿਲਚਸਪ ਲੇਖ ਇਸ ਬਾਤ ‘ਤੇ ਪ੍ਰਕਾਸ਼ ਪਾਉਂਦਾ ਹੈ ਕਿ ਕਿਵੇਂ ਮਹਿਲਾ ਸਾਂਸਦ (ਸੰਸਦ ਦੇ ਮਹਿਲਾ ਮੈਂਬਰ) ਸਾਡੇ ਲੋਕਤੰਤਰ ਨੂੰ ਹੋਰ ਅਧਿਕ ਜੀਵੰਤ ਬਣ ਰਹੀਆਂ ਹਨ ਅਤੇ ਉਹ ਹੈਲਥਕੇਅਰ, ਸਿੱਖਿਆ, ਇਨਫ੍ਰਾਸਟ੍ਰਕਚਰ ਜਿਹੇ ਮਹੱਤਵਪੂਰਨ ਖੇਤਰਾਂ ‘ਤੇ ਧਿਆਨ ਕੇਂਦ੍ਰਿਤ ਕਰ ਰਹੀਆਂ ਹਨ। ਇਹ ਬਹੁਤ ਹੀ ਉਤਸ਼ਾਹਜਨਕ ਪ੍ਰਵਿਰਤੀ ਹੈ ਜੋ ਇਹ ਭੀ ਦਿਖਾਉਂਦਾ ਹੈ ਕਿ ਕਿਵੇਂ ਨਾਰੀ ਸ਼ਕਤੀ ਵੰਦਨ ਅਧਿਨਿਯਮ (Nari Shakti Vandan Adhiniyam) ਲੋਕਾਂ ਦੀ ਆਵਾਜ਼ ਨੂੰ ਹੋਰ ਮਜ਼ਬੂਤ ਕਰੇਗਾ।
https://indianexpress.com/article/columns/women-mps-contribution-has-increased-in-parliament-data-proves-it-8977046/ "
***
ਡੀਐੱਸ/ਏਕੇ
(Release ID: 1967064)
Visitor Counter : 82
Read this release in:
English
,
Urdu
,
Hindi
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam