ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸਕੁਐਸ਼ ਪੁਰਸ਼ ਸਿੰਗਲ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ ਦੇ ਲਈ ਸੌਰਵ ਘੋਸ਼ਾਲ ਦੀ ਪ੍ਰਸ਼ੰਸਾ ਕੀਤੀ

प्रविष्टि तिथि: 05 OCT 2023 9:05PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਖੇਡਾਂ ਵਿੱਚ ਸਕੁਐਸ਼ ਪੁਰਸ਼ ਸਿੰਗਲ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਸੌਰਵ ਘੋਸ਼ਾਲ ਨੂੰ ਵਧਾਈਆਂ ਦਿੱਤੀਆਂ ਹਨ।

ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ:

“ਸਕੁਐਸ਼ ਪੁਰਸ਼ ਸਿੰਗਲ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਣ ਦੇ ਲਈ ਸਾਡੇ ਚੈਂਪੀਅਨ ਖਿਡਾਰੀ ਸੌਰਵ ਘੋਸ਼ਾਲ (@SauravGhosal) ਨੂੰ ਸਲਾਮ। ਖੇਡ ਵਿੱਚ ਉਨ੍ਹਾਂ ਦੇ ਕੌਸ਼ਲ ਅਤੇ ਦ੍ਰਿੜ੍ਹ ਸੰਕਲਪ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਹੀ ਇਸ ਨੂੰ ਸੰਭਵ ਬਣਾਇਆ। ਇਹ ਬਿਹਤਰੀਨ ਸਫ਼ਲਤਾ ਉਨ੍ਹਾਂ ਦੀ ਅਟੁੱਟ ਪ੍ਰਤੀਬੱਧਤਾ ਅਤੇ ਅਨੁਸ਼ਾਸਨ ਦਾ ਪ੍ਰਮਾਣ ਹੈ।”

 

  

***

ਡੀਐੱਸ


(रिलीज़ आईडी: 1964958) आगंतुक पटल : 128
इस विज्ञप्ति को इन भाषाओं में पढ़ें: Urdu , English , हिन्दी , Marathi , Manipuri , Bengali , Assamese , Gujarati , Odia , Tamil , Telugu , Kannada , Malayalam