ਪ੍ਰਧਾਨ ਮੰਤਰੀ ਦਫਤਰ
ਏਸ਼ੀਅਨ ਗੇਮਸ ਵਿੱਚ ਨਿਸ਼ਾਨੇਬਾਜ਼ਾਂ ਦੁਆਰਾ ਭਾਰਤ ਨੂੰ ਪਹਿਲਾ ਗੋਲਡ ਮੈਡਲ ਦਿਵਾਉਣ ‘ਤੇ ਪ੍ਰਧਾਨ ਮੰਤਰੀ ਨੇ ਸ਼ਲਾਘਾ ਕੀਤੀ
प्रविष्टि तिथि:
25 SEP 2023 2:53PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਏਸ਼ੀਆਈ ਖੇਡਾਂ 2022 ਵਿੱਚ ਗੋਲ਼ਡ ਮੈਡਲ ਜਿੱਤਣ ਲਈ 10 ਮੀਟਰ ਏਅਰ ਰਾਈਫਲ ਪੁਰਸ਼ ਟੀਮ ਨੂੰ ਵਧਾਈ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ,
"10 ਮੀਟਰ ਏਅਰ ਰਾਈਫਲ ਮੈਨਸ ਟੀਮ ਦੇ ਸਾਡੇ ਸ਼ਾਨਦਾਰ ਨਿਸ਼ਾਨੇਬਾਜ਼ਾਂ, ਰੁਦਰੰਕਸ਼ ਪਾਟਿਲ, ਦਿਵਯਾਂਸ਼ ਪੰਵਾਰ, ਅਤੇ ਐਸ਼ਵਰੀ ਪ੍ਰਤਾਪ ਤੋਮਰ ਨੇ ਵਿਸ਼ਵ ਰਿਕਾਰਡ ਨੂੰ ਤੋੜਦੇ ਹੋਏ ਸੱਚਮੁੱਚ ਸ਼ਾਨਦਾਰ ਢੰਗ ਨਾਲ ਗੋਲਡ ਮੈਡਲ ਜਿੱਤਿਆ ਹੈ।"
ਪ੍ਰਧਾਨ ਮੰਤਰੀ ਮੋਦੀ ਨੇ ਚੈਂਪੀਅਨਜ਼ ਨੂੰ ਉਨ੍ਹਾਂ ਦੇ ਸਕਿੱਲ ਅਤੇ ਦ੍ਰਿੜਤਾ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸਲਾਮ ਕੀਤਾ ਅਤੇ ਕਾਮਨਾ ਕੀਤੀ ਕਿ ਉਹ ਨਵੀਆਂ ਉਚਾਈਆਂ ਤੱਕ ਪਹੁੰਚਦੇ ਰਹਿਣ।
*****
ਡੀਐੱਸ/ਐੱਸਕੇ
(रिलीज़ आईडी: 1960509)
आगंतुक पटल : 117
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam