ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਏਸ਼ੀਅਨ ਖੇਡਾਂ, 2022 ਵਿੱਚ ਪਹਿਲਾਂ ਮੈਡਲ ਜਿੱਤਣ ਲਈ ਲਾਈਟਵੇਟ ਮੈਨਸ ਡਬਲ ਸਕਲਸ (Men’s Double Sculls) ਟੀਮ ਨੂੰ ਵਧਾਈ ਦਿੱਤੀ

Posted On: 24 SEP 2023 10:02PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਨੇ ਏਸ਼ੀਅਨ ਖੇਡਾਂ, 2022 ਵਿੱਚ ਭਾਰਤ ਲਈ ਸਿਲਵਰ ਮੈਡਲ ਵਜੋਂ ਪਹਿਲਾਂ ਮੈਡਲ ਜਿੱਤਣ ਲਈ ਲਾਈਟਵੇਟ ਮੈਨਸ ਡਬਲ ਸਕਲਸ (Men’s Double Sculls) ਟੀਮ ਦੀ ਸ਼ਲਾਘਾ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਅਰਜੁਨ ਲਾਲ ਜਾਟ ਅਤੇ ਅਰਵਿੰਦ ਸਿੰਘ ਦੀ ਬੇਮਿਸਾਲ ਜੋੜੀ ਨੂੰ ਵਧਾਈ ਦਿੰਦੇ ਹੋਏ ਰਾਸ਼ਟਰ ਦੀ ਭਾਵਨਾ ਅਤੇ ਸ਼ਕਤੀ ਦੀ ਨੁਮਾਇੰਦਗੀ ਕਰਦੇ ਹੋਏ, ਲਗਾਤਾਰ ਮਾਣ ਵਧਾਉਂਦੇ ਰਹਿਣ ਦੀ ਕਾਮਨਾ ਕੀਤੀ ਹੈ ।!!

   

************

ਡੀਐੱਸ(Release ID: 1960338) Visitor Counter : 61