ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਿਭਿੰਨ ਆਲਮੀ ਚੁਣੌਤੀਆਂ ਦੇ ਲਈ ਇੱਕ ਭਰੋਸੇਯੋਗ ਪਾਰਟਨਰ ਦੇ ਰੂਪ ਵਿੱਚ ਭਾਰਤ ਦੀ ਵਧਦੀ ਪਹਿਚਾਣ ਨੂੰ ਮਹੱਤਵ ਦਿੱਤਾ
Posted On:
28 JUL 2023 4:49PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੇਜੀ ਰਾਜ ਮੰਤਰੀ, ਸ਼੍ਰੀ ਰਾਜੀਵ ਚੰਦਰਸ਼ੇਖਰ ਦੇ ਇੱਕ ਲੇਖ ਦੇ ਮਾਧਿਅਮ ਨਾਲ ਵਿਭਿੰਨ ਆਲਮੀ ਚੁਣੌਤੀਆਂ ਦੇ ਲਈ ਇੱਕ ਭਰੋਸੇਯੋਗ ਪਾਰਟਨਰ ਦੇ ਰੂਪ ਵਿੱਚ ਭਾਰਤ ਦੀ ਵਧਦੀ ਪਹਿਚਾਣ ਨੂੰ ਮਹੱਤਵ ਦਿੱਤਾ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ:
ਕੇਂਦਰੀ ਰਾਜ ਮੰਤਰੀ, ਸ਼੍ਰੀ ਰਾਜੀਵ ਚੰਦਰਸ਼ੇਖਰ ਲਿਖਦੇ ਹਨ, “ਭਾਰਤ ਨੂੰ ਹੁਣ ਸਥਿਰਤਾ ਅਤੇ ਸੁਰੱਖਿਆ ਤੋਂ ਲੈ ਕੇ ਵੈਕਸੀਨਸ, ਇਲੈਕਟ੍ਰੌਨਿਕਸ ਅਤੇ ਸੈਮੀਕੰਡਕਟਰਸ ਤੱਕ ਵਿਭਿੰਨ ਆਲਮੀ ਚੁਣੌਤੀਆਂ ਦੇ ਲਈ ਇੱਕ ਭਰੋਸੇਯੋਗ ਪਾਰਟਨਰ ਦੇ ਰੂਪ ਵਿੱਚ ਪਹਿਚਾਣਿਆ ਜਾ ਰਿਹਾ ਹੈ।”
***
ਡੀਐੱਸ/ਟੀਐੱਸ
(Release ID: 1944016)
Visitor Counter : 115
Read this release in:
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam