ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਗ਼ਰੀਬ ਕਲਿਆਣ ਦੇ 9 ਸਾਲ ਪੂਰੇ ਹੋਣ ’ਤੇ ਨਮੋ ਐਪ ’ਤੇ ਪ੍ਰਕਾਸ਼ਿਤ ਸਮੱਗਰੀ ਦੀ ਵਿਸਤ੍ਰਿਤ ਰੇਂਜ ਸਾਂਝੀ ਕੀਤੀ
Posted On:
01 JUN 2023 10:22AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗ਼ਰੀਬ ਕਲਿਆਣ ਦੇ 9 ਸਾਲ ਪੂਰੇ ਹੋਣ ’ਤੇ ਨਮੋ ਐਪ ’ਤੇ ਪ੍ਰਕਾਸ਼ਿਤ ਸਮੱਗਰੀ ਦੀ ਵਿਸਤ੍ਰਿਤ ਰੇਂਜ ਸਾਂਝੀ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਗ਼ਰੀਬਾਂ ਦੇ ਲਈ ਕੰਮ ਕਰਦੇ ਹੋਏ ਬਤੀਤ ਕੀਤਾ ਗਿਆ ਹਰੇਕ ਪਲ, ਸਨਮਾਨ ਅਤੇ ਸੁਭਾਗ ਦੋਨੋਂ ਹੈ। ਕਰੁਣਾ ਅਤੇ ਸੰਕਲਪ ਤੋਂ ਪ੍ਰੇਰਿਤ ਸਾਡੀ ਯਾਤਰਾ ਜਾਰੀ ਹੈ। ਗ਼ਰੀਬ ਕਲਿਆਣ ਦੇ 9 ਵਰ੍ਹੇ (#9YearsOfGaribKalyan) ਵਿਸ਼ੇ ’ਤੇ ਚਾਨਣਾ ਪਾਉਣ ਵਾਲੀ ਸਮੱਗਰੀ ਦੀ ਇੱਕ ਵਿਸਤ੍ਰਿਤ ਰੇਂਜ ਨਮੋ ਐਪ ’ਤੇ ਪ੍ਰਕਾਸ਼ਿਤ ਕੀਤੀ ਗਈ ਹੈ। ਇੱਕ ਵਾਰ ਜ਼ਰੂਰ ਪੜ੍ਹੋ।”
*****
ਡੀਐੱਸ/ਐੱਸਟੀ
(Release ID: 1929085)
Visitor Counter : 125
Read this release in:
Kannada
,
English
,
Urdu
,
Marathi
,
Hindi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Malayalam