ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਰੱਖਿਆ ਮੰਤਰਾਲੇ ਨੇ ਰਣਨੀਤਕ ਤੌਰ ‘ਤੇ ਮਹੱਤਵਪੂਰਨ 928 ਲਾਈਨ ਰਿਪਲੇਸਮੈਂਟ ਯੂਨਿਟਾਂ/ਸਬ ਸਿਸਟਮਾਂ/ਕਲ-ਪੁਰਜ਼ਿਆਂ ਦੀ ਚੌਥੀ ਸਕਾਰਾਤਮਕ ਸਵਦੇਸ਼ੀਕਰਣ ਸੂਚੀ ਨੂੰ ਮਨਜ਼ੂਰੀ ਦਿੱਤੀ


ਪ੍ਰਧਾਨ ਮੰਤਰੀ ਨੇ ਰੱਖਿਆ ਖੇਤਰ ਦੇ ਲਈ ਸਕਾਰਾਤਮਕ ਵਿਕਾਸ ਦਾ ਸੱਦਾ ਦਿੱਤਾ

Posted On: 16 MAY 2023 9:39AM by PIB Chandigarh

ਕੇਂਦਰੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਇੱਕ ਟਵੀਟ ਵਿੱਚ ਦੱਸਿਆ ਹੈ ਕਿ ਰਣਨੀਤਕ ਤੌਰ 'ਤੇ ਮਹੱਤਵਪੂਰਨ 928 ਲਾਈਨ ਰਿਪਲੇਸਮੈਂਟ ਯੂਨਿਟਾਂ/ ਸਬ ਸਿਸਟਮਾਂ/ਕਲ-ਪੁਰਜ਼ਿਆਂ ਦੀ ਚੌਥੀ ਸਕਾਰਾਤਮਕ ਸਵਦੇਸ਼ੀਕਰਣ ਸੂਚੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਸੂਚੀ ਵਿੱਚ ਉਤਕ੍ਰਿਸ਼ਟ ਸਮੱਗਰੀ ਅਤੇ ਕਲ-ਪੁਰਜ਼ੇ ਸ਼ਾਮਲ ਹਨਜਿਨ੍ਹਾਂ ਨੂੰ ਅਗਰ ਆਯਾਤ ਕੀਤਾ ਜਾਂਦਾ, ਤਾਂ ਉਨ੍ਹਾਂ ਦੀ ਲਾਗਤ 715 ਕਰੋੜ ਰੁਪਏ ਬਣਦੀ।

 

ਸ਼੍ਰੀ ਰਾਜਨਾਥ ਸਿੰਘ ਦੇ ਟਵੀਟ ਦਾ ਜਵਾਬ ਦਿੰਦੇ ਹੋਏਪ੍ਰਧਾਨ ਮੰਤਰੀ ਨੇ ਕਿਹਾ;

 

 ‘‘ਰੱਖਿਆ ਖੇਤਰ ਦੇ ਲਈ ਸਕਾਰਾਤਮਕ ਵਿਕਾਸ। ਇਸ ਨਾਲ ਆਤਮਨਿਰਭਰ ਭਾਰਤ ਦੇ ਸਾਡੇ ਸੰਕਲਪ ਨੂੰ ਬਲ ਅਤੇ ਸਥਾਨਕ ਉੱਦਮਸ਼ੀਲ ਪ੍ਰਤਿਭਾ ਨੂੰ ਪ੍ਰੋਤਸਾਹਨ ਮਿਲੇਗਾ।’’

 

 

 

 

ਹੋਰ ਵੇਰਵੇ ਇੱਥੇ ਦੇਖੇ ਜਾ ਸਕਦੇ ਹਨ ;

https://pib.gov.in/PressReleasePage.aspx?PRID=1923971

 

****

ਡੀਐੱਸ/ਐੱਸਟੀ


(Release ID: 1924505) Visitor Counter : 115