ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਨੈਸ਼ਨਲ ਆਰਕਾਈਵਜ਼ ਦੇ ਇਤਿਹਾਸਕ ਰਿਕਾਰਡਾਂ ਦੇ 1 ਕਰੋੜ ਪੰਨਿਆਂ ਵਾਲੇ ਪੋਰਟਲ "ਅਭਿਲੇਖ ਪਟਲ" ਦੀ ਸ਼ਲਾਘਾ ਕੀਤੀ

प्रविष्टि तिथि: 20 APR 2023 9:57AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨੈਸ਼ਨਲ ਆਰਕਾਈਵਜ਼ ਦੇ ਇਤਿਹਾਸਕ ਰਿਕਾਰਡਾਂ ਦੇ 1 ਕਰੋੜ ਪੰਨਿਆਂ ਵਾਲੇ ਪੋਰਟਲ "ਅਭਿਲੇਖ ਪਟਲ" ਦੀ ਸ਼ਲਾਘਾ ਕੀਤੀ ਹੈ।

ਨੈਸ਼ਨਲ ਆਰਕਾਈਵਜ਼ ਦੇ ਟਵੀਟ ਥ੍ਰੈੱਡ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਹੈ:

“ਜੋ ਲੋਕ ਇਤਿਹਾਸ ਅਤੇ ਸੰਸਕ੍ਰਿਤੀ ਦੇ ਪ੍ਰਤੀ ਪ੍ਰੇਮ ਰੱਖਦੇ ਹਨ, ਉਨ੍ਹਾਂ ਦੇ ਲਈ ਇਹ ਜ਼ਰੂਰ ਬਹੁਤ ਰੁਚੀਕਰ ਹੋਵੇਗਾ।”

***

ਡੀਐੱਸ/ਐੱਸਐੱਚ


(रिलीज़ आईडी: 1918259) आगंतुक पटल : 191
इस विज्ञप्ति को इन भाषाओं में पढ़ें: English , Urdu , Marathi , हिन्दी , Bengali , Manipuri , Assamese , Gujarati , Odia , Tamil , Telugu , Kannada , Malayalam