ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਬਾਂਦੀਪੁਰ ਅਤੇ ਮੁਦੁਮਲਾਈ ਟਾਈਗਰ ਰਿਜ਼ਰਵ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ
ਪ੍ਰਧਾਨ ਮੰਤਰੀ ਨੇ ਟਾਈਗਰਾਂ ਦੀ ਸੰਭਾਲ਼ ਦੇ ਲਈ ਸਖ਼ਤ ਮਿਹਨਤ ਕਰਨ ਵਾਲੇ ਸਭ ਲੋਕਾਂ ਦਾ ਅਭਿਨੰਦਨ ਕੀਤਾ
प्रविष्टि तिथि:
09 APR 2023 10:31PM by PIB Chandigarh
ਪ੍ਰਧਾਨ ਮੰਤਰੀ ਨੇ ਬਾਂਦੀਪੁਰ ਅਤੇ ਮੁਦੁਮਲਾਈ ਟਾਈਗਰ ਰਿਜ਼ਰਵ ਦੇ ਆਪਣੇ ਦੌਰੇ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਰਿਜ਼ਰਵ ਦੀ ਸੰਭਾਲ਼ ਦੇ ਲਈ ਸਖ਼ਤ ਮਿਹਨਤ ਕਰਨ ਵਾਲੇ ਵਣ ਅਧਿਕਾਰੀਆਂ, ਗਾਰਡਾਂ, ਰਿਜ਼ਰਵ ਸੰਭਾਲ਼ ਵਿੱਚ ਜੁਟੇ ਫਰੰਟਲਾਈਨ ਸਟਾਫ ਅਤੇ ਇਸ ਕਾਰਜ ਵਿੱਚ ਲਗੇ ਹੋਰ ਸਭ ਲੋਕਾਂ ਦਾ ਅਭਿਨੰਦਨ ਵੀ ਕੀਤਾ।
ਟਵੀਟਾਂ ਦੀ ਇੱਕ ਲੜੀ, ਪ੍ਰਧਾਨ ਮੰਤਰੀ ਨੇ ਕਿਹਾ;
“ਇੱਕ ਵਿਸ਼ੇਸ਼ ਦਿਨ, ਵਿਵਿਧਤਾਪੂਰਨ ਬਨਸਪਤੀਆਂ ਅਤੇ ਜੀਵ-ਜੰਤੂਆਂ ਦੇ ਦਰਮਿਆਨ ਅਤੇ ਟਾਈਗਰਾਂ ਦੀ ਸੰਖਿਆ ਬਾਰੇ ਸੁਖਦ ਸਮਾਚਰ....ਇਹ ਰਹੀਆਂ ਅੱਜ ਦੀਆਂ ਝਲਕੀਆਂ।”
“ਬਾਂਦੀਪੁਰ ਅਤੇ ਮੁਦੁਮਲਾਈ ਟਾਈਗਰ ਰਿਜ਼ਰਵ ਦੀ ਅਭੁੱਲ ਯਾਤਰਾ ਦੀ ਸਮਾਪਤੀ ’ਤੇ, ਮੈਂ ਟਾਈਗਰਾਂ ਦੀ ਸੰਭਾਲ਼ ਦੇ ਲਈ ਸਖ਼ਤ ਮਿਹਨਤ ਕਰਨ ਵਾਲੇ ਵਣ ਅਧਿਕਾਰੀਆਂ, ਗਾਰਡਾਂ, ਟਾਈਗਰ ਸੰਭਾਲ਼ ਵਿੱਚ ਜੁਟੇ ਫਰੰਟਲਾਈਨ ਸਟਾਫ ਅਤੇ ਇਸ ਕਾਰਜ ਵਿਚ ਲਗੇ ਹੋਰ ਸਭ ਲੋਕਾਂ ਦਾ ਅਭਿਨੰਦਨ ਕਰਦਾ ਹਾਂ। ਉਨ੍ਹਾਂ ਦੇ ਜੁਨੂਨ ਅਤੇ ਪ੍ਰਯਾਸਾਂ ਦਾ ਵਿਖਿਆਨ ਸ਼ਬਦਾਂ ਵਿੱਚ ਨਹੀਂ ਕੀਤਾ ਜਾ ਸਕਦਾ।”
***
ਡੀਐੱਸ/ਟੀਐੱਸ
(रिलीज़ आईडी: 1915650)
आगंतुक पटल : 184
इस विज्ञप्ति को इन भाषाओं में पढ़ें:
Kannada
,
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Malayalam