ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਇਨੋਵੇਟਰਸ ਨੂੰ ਰਾਸ਼ਟਰੀ ਸਟਾਰਟਅਪ ਪੁਰਸਕਾਰ 2023 ਦੇ ਲਈ ਅਪਲਾਈ ਕਰਨ ਦੀ ਤਾਕੀਦ ਕੀਤੀ
प्रविष्टि तिथि:
08 APR 2023 11:37AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਨੋਵੇਟਰਸ ਨੂੰ ਰਾਸ਼ਟਰੀ ਸਟਾਰਟਅਪ ਪੁਰਸਕਾਰ 2023 ਦੇ ਲਈ ਅਪਲਾਈ ਕਰਨ ਦੀ ਤਾਕੀਦ ਕੀਤੀ ਹੈ।
ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਸਟਾਰਟਅਪ, ਨਾ ਸਿਰਫ਼ ਆਪਣੇ ਅਭਿਨਵ ਉਤਸ਼ਾਹ ਦੇ ਲਈ, ਬਲਕਿ ਉਨ੍ਹਾਂ ਦਾ ਨਿਰਮਾਣ ਕਰਨ ਵਾਲਿਆਂ ਦੀ ਪ੍ਰੇਰਕ ਜੀਵਨ ਯਾਤਰਾ ਦੇ ਲਈ ਵੀ ਆਕਰਸ਼ਕ ਹੁੰਦੇ ਹਨ। ਸਾਡੇ ਸਟਾਰਟਅਪ, ਸਾਡੀ ਯੁਵਾ ਸ਼ਕਤੀ ਦੀ ਭਾਵਨਾ ਨੂੰ ਪ੍ਰਗਟ ਕਰਦੇ ਹਨ।
ਇਨੋਵੇਟਰਸ ਨੂੰ ਰਾਸ਼ਟਰੀ ਸਟਾਰਟਅਪ ਪੁਰਸਕਾਰ 2023 ਦੇ ਲਈ ਅਪਲਾਈ ਕਰਨ ਦੀ ਤਾਕੀਦ ਕਰਦਾ ਹਾਂ। startupindia.gov.in ”
***
ਡੀਐੱਸ
(रिलीज़ आईडी: 1915045)
आगंतुक पटल : 159
इस विज्ञप्ति को इन भाषाओं में पढ़ें:
Bengali
,
Tamil
,
Malayalam
,
English
,
Urdu
,
हिन्दी
,
Marathi
,
Assamese
,
Manipuri
,
Gujarati
,
Odia
,
Telugu
,
Kannada