ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 2001 ਵਿੱਚ ਭੁਚਾਲ ਦੀ ਤਬਾਹੀ ਤੋਂ ਲੈ ਕੇ ਕੱਛ ਦੇ ਕਾਇਆਪਲਟ ਬਾਰੇ ਇੱਕ ਥ੍ਰੈੱਡ ਸਾਂਝਾ ਕੀਤਾ
Posted On:
05 APR 2023 10:59AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 2001 ਵਿੱਚ ਭੁਚਾਲ ਦੀ ਤਬਾਹੀ ਤੋਂ ਲੈ ਕੇ ਕੱਛ ਦੇ ਟੂਰਿਜ਼ਮ ਦੀ ਇੱਕ ਮਹਾਨ ਡੈਸਟੀਨੇਸ਼ਨ ਦੇ ਰੂਪ ਵਿੱਚ ਪਰਿਵਰਤਨ ਅਤੇ ਵਿਕਾਸ ਬਾਰੇ ਕੱਛ ਦੇ ਸਾਂਸਦ, ਸ਼੍ਰੀ ਵਿਨੋਦ ਚਾਵੜਾ ਦਾ ਇੱਕ ਟਵੀਟ ਸਾਂਝਾ ਕੀਤਾ ਹੈ।
ਸਾਂਸਦ ਦੇ ਟਵੀਟ ਥ੍ਰੈੱਡ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;
“ਕੱਛ ’ਤੇ ਇੱਕ ਪਿਆਰਾ ਟਵੀਟ। ਸੰਨ 2001 ਵਿੱਚ ਜਦੋਂ ਘਾਤਕ ਭੁਚਾਲ ਆਇਆ, ਤਾਂ ਲੋਕਾਂ ਨੇ ਕੱਛ ਬਰਬਾਦੀ ਬਾਰੇ ਲਿਖਿਆ ਸੀ, ਲੇਕਿਨ ਇਸ ਜ਼ਿਲ੍ਹੇ ਦੇ ਲੋਕਾਂ ਬਾਰੇ ਕੁਝ ਜ਼ਿਕਰਯੋਗ ਹੈ। ਉਹ ਫਿਰ ਤੋਂ ਉੱਠੇ ਅਤੇ ਜ਼ਿਲ੍ਹੇ ਨੂੰ ਨਵੀਆਂ ਉਚਾਈਆਂ ’ਤੇ ਲੈ ਗਏ। ਅੱਜ ਕੱਛ ਟੂਰਿਜ਼ਮ ਦੇ ਲਈ ਇੱਕ ਵਧੀਆ ਡੈਸਟੀਨੇਸ਼ਨ ਹੈ।”
****
ਡੀਐੱਸ/ਐੱਸਟੀ
(Release ID: 1913971)
ਵਿਜ਼ੀਟਰ ਕਾਊਂਟਰ : 167
Read this release in:
Marathi
,
Tamil
,
Kannada
,
Malayalam
,
Bengali
,
Manipuri
,
Odia
,
English
,
Urdu
,
हिन्दी
,
Assamese
,
Gujarati
,
Telugu