ਪ੍ਰਧਾਨ ਮੰਤਰੀ ਦਫਤਰ
ਤਾਲੀ ਪਹਿਲੀ ਵਾਰ ਸੜਕ ਮਾਰਗ ਨਾਲ ਜੁੜਿਆ
ਪ੍ਰਧਾਨ ਮੰਤਰੀ ਨੇ 51 ਕਿਲੋਮੀਟਰ ਲੰਬੀ ਯਾਂਗਤੇ-ਤਾਲੀ ਸੜਕ ਦਾ ਨਿਰਮਾਣ ਕਾਰਜ ਪੂਰਾ ਹੋਣ ’ਤੇ ਪ੍ਰਸੰਨਤਾ ਵਿਅਕਤ ਕੀਤੀ
प्रविष्टि तिथि:
02 MAR 2023 9:09AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਰੁਣਾਚਲ ਪ੍ਰਦੇਸ਼ ਦੇ ਕ੍ਰਾ ਦਾਦੀ ਜ਼ਿਲ੍ਹੇ ਵਿੱਚ 51 ਕਿਲੋਮੀਟਰ ਲੰਬੀ ਯਾਂਗਤੇ-ਤਾਲੀ ਸੜਕ ਦਾ ਨਿਰਮਾਣ ਕਾਰਜ ਪੂਰਾ ਹੋਣ ’ਤੇ ਪ੍ਰਸੰਨਤਾ ਵਿਅਕਤ ਕੀਤੀ ਹੈ।
ਉਪਰੋਕਤ 51 ਕਿਲੋਮੀਟਰ ਲੰਬੀ ਯਾਂਗਤੇ-ਤਾਲੀ ਸੜਕ ਦਾ ਨਿਰਮਾਣ ਕਾਰਜ ਪੂਰਾ ਹੋਣ ਬਾਰੇ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਪੇਮਾ ਖਾਂਡੂ ਦੇ ਟਵੀਟ ਥ੍ਰੈੱਡ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਇਹ ਦੇਖ ਕੇ ਪ੍ਰਸੰਨਤਾ ਹੋ ਰਹੀ ਹੈ।”
******
ਡੀਐੱਸ/ਐੱਸਟੀ
(रिलीज़ आईडी: 1903663)
आगंतुक पटल : 146
इस विज्ञप्ति को इन भाषाओं में पढ़ें:
Kannada
,
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Malayalam