ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਡਿਬਰੂਗੜ੍ਹ ਪਹੁੰਚਣ ਦੇ ਨਾਲ ਗੰਗਾ ਵਿਲਾਸ ਕਰੂਜ਼ ਦੁਆਰਾ ਆਪਣੀ ਪਹਿਲੀ ਯਾਤਰਾ ਪੂਰੀ ਕਰਨ ‘ਤੇ ਪ੍ਰਸੰਨਤਾ ਵਿਅਕਤ ਕੀਤੀ

Posted On: 01 MAR 2023 10:42AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਡਿਬਰੂਗੜ੍ਹ ਪਹੁੰਚਣ ਦੇ ਨਾਲ ਗੰਗਾ ਵਿਲਾਸ ਕਰੂਜ਼ ਦੁਆਰਾ ਆਪਣੀ ਪਹਿਲੀ ਯਾਤਰਾ ਪੂਰੀ ਕਰਨ ‘ਤੇ ਪ੍ਰਸੰਨਤਾ ਵਿਅਕਤ ਕੀਤੀ ਹੈ।

ਕੇਂਦਰੀ ਪੋਰਟਸ, ਸ਼ਿਪਿੰਗ ਅਤੇ ਜਲਮਾਰਗ ਮੰਤਰੀ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ,

 “ਇੱਕ ਵਿਸ਼ੇਸ਼ ਯਾਤਰਾ ਪੂਰੀ ਹੋਈ! ਉਮੀਦ ਕਰਦਾ ਹਾਂ ਕਿ ਭਾਰਤ ਅਤੇ ਵਿਦੇਸ਼ ਤੋਂ ਹੋਰ ਅਧਿਕ ਸੈਲਾਨੀ ਗੰਗਾ ਵਿਲਾਸ ਕਰੂਜ਼ ਦੀ ਯਾਤਰਾ ਵਿੱਚ ਹਿੱਸਾ ਲੈਣਗੇ।“

 

***

ਡੀਐੱਸ/ਐੱਸਐੱਚ



(Release ID: 1903380) Visitor Counter : 99