ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸ਼੍ਰੀ ਸਪਤਕੋਟੇਸ਼ਵਰ ਦੇਵਸਥਾਨ ਦੀ ਬਹਾਲੀ 'ਤੇ ਖੁਸ਼ੀ ਪ੍ਰਗਟ ਕੀਤੀ
Posted On:
11 FEB 2023 9:39PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੋਆ ਵਿੱਚ ਸ਼੍ਰੀ ਸਪਤਕੋਟੇਸ਼ਵਰ ਦੇਵਸਥਾਨ, ਨਾਰਵੇ, ਬਿਚੋਲਿਮ ਦੀ ਬਹਾਲੀ ਉੱਤੇ ਖੁਸ਼ੀ ਪ੍ਰਗਟ ਕੀਤੀ ਹੈ।
ਗੋਆ ਦੇ ਮੁੱਖ ਮੰਤਰੀ ਡਾ. ਪ੍ਰਮੋਦ ਸਾਵੰਤ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
"ਮੁਰੰਮਤ ਕੀਤੇ ਸ਼੍ਰੀ ਸਪਤਕੋਟੇਸ਼ਵਰ ਦੇਵਸਥਾਨ, ਨਾਰਵੇ, ਬਿਚੋਲਿਮ ਸਾਡੇ ਨੌਜਵਾਨਾਂ ਨੂੰ ਸਾਡੀਆਂ ਅਧਿਆਤਮਿਕ ਪਰੰਪਰਾਵਾਂ ਨਾਲ ਜੋੜੇਗਾ। ਇਹ ਗੋਆ ਵਿੱਚ ਟੂਰਿਜ਼ਮ ਨੂੰ ਹੋਰ ਹੁਲਾਰਾ ਦੇਵੇਗਾ।"
****
ਡੀਐੱਸ/ਏਕੇ
(Release ID: 1898841)
ਵਿਜ਼ੀਟਰ ਕਾਊਂਟਰ : 188
Read this release in:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam