ਪ੍ਰਧਾਨ ਮੰਤਰੀ ਦਫਤਰ
ਉੱਤਰ ਪੂਰਬ ਨੇ ਪਿਛਲੇ 8 ਵਰ੍ਹਿਆਂ ਵਿੱਚ ਬੇਮਿਸਾਲ ਪਰਿਵਰਤਨ ਦੇਖਿਆ ਹੈ: ਪ੍ਰਧਾਨ ਮੰਤਰੀ
Posted On:
12 FEB 2023 1:45PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਉੱਤਰ ਪੂਰਬ ਵਿੱਚ ਬੇਮਿਸਾਲ ਪਰਿਵਰਤਨ ਨਾਲ ਉੱਥੋਂ ਦੇ ਲੋਕਾਂ ਨੂੰ ਵਿਆਪਕ ਲਾਭ ਹੋਇਆ ਹੈ।
ਇੱਕ ਨਾਗਰਿਕ ਦੇ ਟਵੀਟ ਦੇ ਜਬਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:
“ਉੱਤਰ ਪੂਰਬ ਨੇ ਪਿਛਲੇ 8 ਵਰ੍ਹਿਆਂ ਦੇ ਬੇਮਿਸਾਲ ਪਰਿਵਰਤਨ ਦੇਖਿਆ ਹੈ, ਜਿਸ ਨਾਲ ਉੱਥੇ ਦੋ ਲੋਕਾਂ ਨੂੰ ਵਿਆਪਕ ਲਾਭ ਹੋਇਆ ਹੈ। ਤੁਸੀਂ ਕੋਈ ਵੀ ਖੇਤਰ ਚੁਣੋ, ਲਾਭ ਅਣਗਿਣਤ ਹਨ।”
*****
ਡੀਐੱਸ
(Release ID: 1898675)
ਵਿਜ਼ੀਟਰ ਕਾਊਂਟਰ : 193
Read this release in:
Bengali
,
हिन्दी
,
Kannada
,
English
,
Urdu
,
Marathi
,
Assamese
,
Manipuri
,
Gujarati
,
Odia
,
Tamil
,
Telugu
,
Malayalam