ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪਰਲੀ ਵੈਜਨਾਥ-ਵਿਕਾਰਾਬਾਦ ਬਿਜਲੀਕਰਣ ਪ੍ਰੋਜੈਕਟ ਦੇ ਲਈ ਕਰਨਾਟਕ, ਮਹਾਰਾਸ਼ਟਰ ਅਤੇ ਤੇਲੰਗਾਨਾ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ
Posted On:
03 FEB 2023 9:10AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪਰਲੀ ਵੈਜਨਾਥ-ਵਿਕਾਰਾਬਾਦ ਬਿਜਲੀਕਰਣ ਪ੍ਰੋਜੈਕਟ ਦੇ ਲਈ ਕਰਨਾਟਕ, ਮਹਾਰਾਸ਼ਟਰ ਅਤੇ ਤੇਲੰਗਾਨਾ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ। ਇਸ ਦੇ ਨਾਲ ਹੀ ਹੁਣ 268 ਕਿਲੋਮੀਟਰ ਦੇ ਸੰਪੂਰਨ ਮਾਰਗ ਦਾ ਬਿਜਲੀਕਰਣ ਹੋ ਗਿਆ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਇਸ ਮਿਸ਼ਨ ਨੂੰ ਹੋਰ ਸ਼ਕਤੀ ਅਤੇ ਕਰਨਾਟਕ, ਮਹਾਰਾਸ਼ਟਰ ਅਤੇ ਤੇਲੰਗਾਨਾ ਦੇ ਲੋਕਾਂ ਨੂੰ ਵਧਾਈਆਂ, ਜਿਨ੍ਹਾਂ ਨੂੰ ਇਸ ਵਿਸ਼ੇਸ਼ ਵਿਸਤਾਰ ਤੋਂ ਲਾਭ ਹੋਵੇਗਾ।”
***
ਡੀਐੱਸ
(Release ID: 1896051)
ਵਿਜ਼ੀਟਰ ਕਾਊਂਟਰ : 188
Read this release in:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam