ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਦੀ ਪੁਸ਼ਪ ਪ੍ਰਦਰਸ਼ਨੀ ਦੀ ਸ਼ਲਾਘਾ ਕੀਤੀ
Posted On:
04 JAN 2023 9:45PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਅਹਿਮਦਾਬਾਦ ਦੇ ਫਲਾਵਰ ਸ਼ੋਅ ਨੇ ਅਜਿਹੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ ਜੋ ਪੁਸ਼ਪਾਂ (ਫੁੱਲਾਂ) ਅਤੇ ਪ੍ਰਕ੍ਰਿਤੀ (ਕੁਦਰਤ) ਦੇ ਪ੍ਰਤੀ ਉਤਸ਼ਾਹਪੂਰਨ ਭਾਵ ਰੱਖਦੇ ਹਨ।
ਅਮਦਾਵਾਦ ਨਗਰ ਨਿਗਮ ਦੇ ਇੱਕ ਟਵੀਟ ਦੇ ਉੱਤਰ ਵਿੱਚ, ਸ਼੍ਰੀ ਮੋਦੀ ਨੇ ਆਪਣੇ ਟਵੀਟ ਵਿੱਚ ਕਿਹਾ:
“ਅਤਿਅੰਤ ਮਨੋਹਰ ਲਗ ਰਿਹਾ ਹੈ। ਵਰ੍ਹਿਆਂ ਤੋਂ, ਅਹਿਮਦਾਬਾਦ ਦੀ ਪੁਸ਼ਪ ਪ੍ਰਦਰਸ਼ਨੀ ਹੋਰ ਸਮ੍ਰਿੱਧ ਹੋਈ ਹੈ ਅਤੇ ਐਸੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ ਜੋ ਫੁੱਲਾਂ ਅਤੇ ਪ੍ਰਕ੍ਰਿਤੀ (ਕੁਦਰਤ) ਦੇ ਪ੍ਰਤੀ ਉਤਸ਼ਾਹਪੂਰਨ ਭਾਵ ਰੱਖਦੇ ਹਨ।”
***
ਡੀਐੱਸ/ਏਕੇ
(Release ID: 1889167)
ਵਿਜ਼ੀਟਰ ਕਾਊਂਟਰ : 140
Read this release in:
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam