ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪ੍ਰਸਿੱਧ ਤੇਲੁਗੂ ਅਭਿਨੇਤਾ, ਸ਼੍ਰੀ ਕੈਕਲਾ ਸਤਯਨਾਰਾਇਣ ਦੇ ਅਕਾਲ ਚਲਾਣੇ ’ਤੇ ਗਹਿਰਾ ਦੁਖ ਵਿਅਕਤ ਕੀਤਾ
Posted On:
23 DEC 2022 1:23PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪ੍ਰਸਿੱਧ ਤੇਲੁਗੂ ਅਭਿਨੇਤਾ, ਸ਼੍ਰੀ ਕੈਕਲਾ ਸਤਯਨਾਰਾਇਣ ਦੇ ਅਕਾਲ ਚਲਾਣੇ ’ਤੇ ਗਹਿਰਾ ਦੁਖ ਵਿਅਕਤ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਮੈਂ ਪ੍ਰਸਿੱਧ ਫਿਲਮ ਹਸਤੀ ਸ਼੍ਰੀ ਕੈਕਲਾ ਸਤਯਨਾਰਾਇਣ ਗਾਰੂ ਦੇ ਅਕਾਲ ਚਲਾਣੇ ਤੋਂ ਬਹੁਤ ਦੁਖੀ ਹਾਂ। ਉਹ ਆਪਣੇ ਜੀਵੰਤ ਅਭਿਨੈ ਕੌਸ਼ਲ ਅਤੇ ਵਿਵਿਧ ਭੂਮਿਕਾਵਾਂ ਦੇ ਲਈ ਪੀੜ੍ਹੀਆਂ ਤੋਂ ਬਹੁਤ ਮਕਬੂਲ ਸਨ। ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਨਾਲ ਹਨ। ਓਮ ਸ਼ਾਂਤੀ।”
*****
ਡੀਐੱਸ/ਐੱਸਟੀ
(Release ID: 1886075)
ਵਿਜ਼ੀਟਰ ਕਾਊਂਟਰ : 135
Read this release in:
Kannada
,
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Gujarati
,
Odia
,
Tamil
,
Telugu
,
Malayalam