ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਡੇਅਰੀ ਸੈਕਟਰ ਵਿੱਚ ਕੀਤੀ ਪ੍ਰਗਤੀ ਦੀ ਪ੍ਰਸ਼ੰਸਾ ਕੀਤੀ

Posted On: 28 NOV 2022 1:05PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਡੇਅਰੀ ਸੈਕਟਰ ਦੇ ਵਿਕਾਸ ਦੀ ਪ੍ਰਸ਼ੰਸਾ ਕੀਤੀ ਹੈਜਿੱਥੇ ਦੁੱਧ ਦਾ ਉਤਪਾਦਨ ਪਿਛਲੇ 63 ਵਰ੍ਹਿਆਂ ਵਿੱਚ 121 ਮੀਟ੍ਰਿਕ ਟਨ ਦੇ ਮੁਕਾਬਲੇ ਸਿਰਫ਼ ਸਾਲਾਂ ਵਿੱਚ 83 ਮੀਟ੍ਰਿਕ ਟਨ ਵਧਿਆ ਹੈ।

 

ਕੇਂਦਰੀ ਮੰਤਰੀਸ਼੍ਰੀ ਪਰਸ਼ੋਤਮ ਰੁਪਾਲਾ ਦੇ ਇੱਕ ਟਵੀਟ ਦੇ ਜਵਾਬ ਵਿੱਚਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 

ਇਹ ਵਿਸ਼ੇਸ਼ ਤੌਰ 'ਤੇ ਖੁਸ਼ੀ ਦੀ ਗੱਲ ਹੈ। ਇੱਕ ਜੀਵੰਤ ਡੇਅਰੀ ਸੈਕਟਰ ਸਾਡੀ ਨਾਰੀ ਸ਼ਕਤੀ ਨੂੰ ਹੋਰ ਮਜ਼ਬੂਤ ਕਰਨ ਦਾ ਵੀ ਇੱਕ ਸ਼ਾਨਦਾਰ ਤਰੀਕਾ ਹੈ। ਆਉਣ ਵਾਲੇ ਸਮੇਂ ਵਿੱਚ ਡੇਅਰੀ ਸੈਕਟਰ ਹੋਰ ਵੀ ਵਿਕਾਸ ਕਰੇ।

 

 

*****

ਡੀਐੱਸ


(Release ID: 1880756) ਵਿਜ਼ੀਟਰ ਕਾਊਂਟਰ : 72