ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਬਥੁਕੰਮਾ ਦੇ ਅਵਸਰ 'ਤੇ ਸਭ ਨੂੰ, ਖਾਸ ਕਰਕੇ ਤੇਲੰਗਾਨਾ ਦੀ ਨਾਰੀ ਸ਼ਕਤੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ

Posted On: 25 SEP 2022 6:22PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬਥੁਕੰਮਾ ਦੇ ਪਾਵਨ ਅਵਸਰ ’ਤੇ ਸਭ ਨੂੰ, ਵਿਸ਼ੇਸ਼ ਕਰਕੇ ਤੇਲੰਗਾਨਾ ਦੀ ਨਾਰੀ ਸ਼ਕਤੀ ਨੂੰ ਵਧਾਈਆਂ ਦਿੱਤੀਆਂ ਹਨ।

ਇੱਕ ਟਟੀਵ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

“ਬਥੁਕੰਮਾ ਦੇ ਪਾਵਨ ਅਵਸਰ ’ਤੇ ਸਭ ਨੂੰ, ਵਿਸ਼ੇਸ਼ ਕਰਕੇ ਤੇਲੰਗਾਨਾ ਦੀ ਨਾਰੀ ਸ਼ਕਤੀ ਨੂੰ ਵਧਾਈਆਂ। ਮੇਰੀ ਕਾਮਨਾ ਹੈ ਕਿ ਇਹ ਤਿਉਹਾਰ ਪ੍ਰਕ੍ਰਿਤੀ ਦੇ ਨਾਲ ਸਾਡੇ ਜੁੜਾਅ ਨੂੰ ਮਜ਼ਬੂਤ ਬਣਾਏ ਅਤੇ ਫੁੱਲਾਂ ਵਿੱਚ ਸਾਡੀ ਰੁਚੀ ਨੂੰ ਗਹਿਰਾ ਕਰੇ।”

***

ਡੀਐੱਸ/ਐੱਸਐੱਚ



(Release ID: 1862719) Visitor Counter : 78