ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪੀਐੱਮ ਗਰੀਬ ਕਲਿਆਣ ਅੰਨ ਯੋਜਨਾ ‘ਤੇ ਸਬਕਾ ਵਿਕਾਸ ਮਹਾ ਕੁਇਜ਼ ਵਿੱਚ ਹਿੱਸਾ ਲੈਣ ਦੇ ਲਈ ਲੋਕਾਂ ਨੂੰ ਸੱਦਾ ਦਿੱਤਾ
प्रविष्टि तिथि:
14 APR 2022 9:07PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਪੀਐੱਮ ਗਰੀਬ ਕਲਿਆਣ ਅੰਨ ਯੋਜਨਾ ‘ਤੇ ਸਬਕਾ ਵਿਕਾਸ ਮਹਾ ਕੁਇਜ਼ ਵਿੱਚ ਹਿੱਸਾ ਲੈਣ ਦੇ ਲਈ ਤਾਕੀਦ ਕੀਤੀ ਹੈ। ਪੀਐੱਮ ਮੋਦੀ ਨੇ ਕਿਹਾ ਕਿ ਇਹ ਇੱਕ ਦਿਲਚਸਪ ਕੁਇਜ਼ ਹੈ, ਜੋ ਸੁਸ਼ਾਸਨ ਪਹਿਲਾ ਦੀ ਇੱਕ ਲੜੀ ਕਵਰ ਕਰੇਗਾ।
ਮਾਈਗਾਵ ਇੰਡੀਆ ਦੇ ਇੱਕ ਟੀਵਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਇਹ ਇੱਕ ਦਿਲਚਸਪ ਕੁਇਜ਼ ਹੈ, ਜੋ ਸੁਸ਼ਾਸਨ ਦੀਆਂ ਪਹਿਲਾ ਦੀ ਇੱਕ ਲੜੀ ਨੂੰ ਕਵਰ ਕਰੇਗਾ। #SabkaVikasMahaQuiz ਵਿੱਚ ਹਿੱਸਾ ਲੈਣ ਅਤੇ ਸਮਾਵੇਸ਼ੀ ਵਿਕਾਸ ਦੀ ਦਿਸ਼ਾ ਵਿੱਚ ਸਾਡੀ ਸਮੂਹਿਕ ਖੋਜ ਨੂੰ ਮਜ਼ਬੂਤ ਕਰੇ। ”
************
ਡੀਐੱਸ/ਐੱਸਟੀ
(रिलीज़ आईडी: 1817193)
आगंतुक पटल : 182
इस विज्ञप्ति को इन भाषाओं में पढ़ें:
Assamese
,
English
,
Urdu
,
Marathi
,
हिन्दी
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam