ਪ੍ਰਧਾਨ ਮੰਤਰੀ ਦਫਤਰ
ਸਟੈਂਡ ਅੱਪ ਇੰਡੀਆ ਦੀ ਛੇਵੀਂ ਵਰ੍ਹੇਗੰਢ ’ਤੇ ਪ੍ਰਧਾਨ ਮੰਤਰੀ ਨੇ ਭਾਰਤ ਦੀ ਉੱਦਮਤਾ ਊਰਜਾ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ
Posted On:
05 APR 2022 2:38PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਟੈਂਡ ਅੱਪ ਇੰਡੀਆ ਪਹਿਲ ਨੂੰ, ਭਾਰਤ ਦੀ ਉੱਦਮਤਾ ਊਰਜਾ ਨੂੰ ਰਚਨਾਤਮਕ ਸਰੂਪ ਦੇਣ ਦੇ ਪ੍ਰਯਤਨਾਂ ਦਾ ਇੱਕ ਹਿੱਸਾ ਕਿਹਾ ਹੈ।
ਅੱਜ ਸਟੈਂਡ ਅੱਪ ਇੰਡੀਆ ਪਹਿਲ ਦੇ 6 ਸਾਲ ਪੂਰੇ ਹੋ ਗਏ ਹਨ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਭਾਰਤ ਉੱਦਮਤਾ ਊਰਜਾ ਨਾਲ ਪਰਿਪੂਰਨ (ਭਰਪੂਰ) ਹੈ ਅਤੇ ਸਟੈਂਡ ਅੱਪ ਇੰਡੀਆ ਪਹਿਲ, ਅੱਗੇ ਦੀ ਪ੍ਰਗਤੀ ਅਤੇ ਸਮ੍ਰਿੱਧੀ ਨੂੰ ਦਿਸ਼ਾ ਦੇਣ ਦੇ ਲਈ ਇਸ ਮਨੋਭਾਵ ਨੂੰ ਰਚਨਾਤਮਕ ਸਰੂਪ ਦੇਣ ਦੇ ਪ੍ਰਯਤਨਾਂ ਦਾ ਇੱਕ ਹਿੱਸਾ ਹੈ।”
***
ਡੀਐੱਸ
(Release ID: 1813789)
ਵਿਜ਼ੀਟਰ ਕਾਊਂਟਰ : 201
Read this release in:
English
,
Urdu
,
हिन्दी
,
Marathi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam