ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 18 ਮਾਰਚ, 2022 ਨੂੰ ਮਾਤ੍ਰਭੂਮੀ ਦੇ ਸ਼ਤਾਬਦੀ ਵਰ੍ਹੇ ਦੇ ਕ੍ਰਮ ਵਿੱਚ ਸਾਲ ਭਰ ਚਲਣ ਵਾਲੇ ਸਮਾਰੋਹਾਂ ਦਾ ਉਦਘਾਟਨ ਕਰਨਗੇ
प्रविष्टि तिथि:
17 MAR 2022 11:07AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ 18 ਮਾਰਚ, 2022 ਨੂੰ ਸਵੇਰੇ 11 ਵਜੇ ਮਲਿਆਲਮ ਰੋਜ਼ਾਨਾ ਅਖ਼ਬਾਰ ਮਾਤ੍ਰਭੂਮੀ ਦੇ ਸ਼ਤਾਬਦੀ ਵਰ੍ਹੇ ਦੇ ਕ੍ਰਮ ਵਿੱਚ ਸਾਲ ਭਰ ਚਲਣ ਵਾਲੇ ਸਮਾਰੋਹਾਂ ਦਾ ਉਦਘਾਟਨ ਕਰਨਗੇ।
‘ਮਾਤ੍ਰਭੂਮੀ ਦਾ ਪ੍ਰਕਾਸ਼ਨ 18 ਮਾਰਚ, 1923 ਤੋਂ ਸ਼ੁਰੂ ਹੋਇਆ ਸੀ। ਉਹ ਸਮਾਜਿਕ ਸੁਧਾਰਾਂ ਤੇ ਵਿਕਾਸ ਸਬੰਧੀ ਮੁੱਦਿਆਂ ਨੂੰ ਅੱਗੇ ਵਧਾਉਣ ਵਿੱਚ ਮੋਹਰੀ ਭੂਮਿਕਾ ਨਿਭਾਉਂਦਾ ਰਿਹਾ ਹੈ। ਨਾਲ ਹੀ ਉਹ ਰਾਸ਼ਟਰੀ ਹਿਤਾਂ ਦੇ ਮੁੱਦਿਆਂ ਨੂੰ ਵੀ ਉਜਾਗਰ ਕਰਦਾ ਰਿਹਾ ਹੈ। ਮਾਤ੍ਰਭੂਮੀ ਦੇ 15 ਸੰਸਕਰਣ ਅਤੇ 11 ਪੱਤ੍ਰਿਕਾਵਾਂ (ਰਸਾਲੇ) ਹਨ। ਇਸ ਦੇ ਇਲਾਵਾ, ਮਾਤ੍ਰਭੂਮੀ ਬੁਕਸ ਡਿਵੀਜ਼ਨ ਵਿਸਤ੍ਰਿਤ ਸਮਕਾਲੀ ਵਿਸ਼ਿਆਂ ’ਤੇ ਪੁਸਤਕਾਂ ਦਾ ਪ੍ਰਕਾਸ਼ਨ ਕਰਦਾ ਹੈ।
****
ਡੀਐੱਸ/ਐੱਸਐੱਚ
(रिलीज़ आईडी: 1806931)
आगंतुक पटल : 209
इस विज्ञप्ति को इन भाषाओं में पढ़ें:
Telugu
,
English
,
Urdu
,
हिन्दी
,
Marathi
,
Bengali
,
Manipuri
,
Assamese
,
Gujarati
,
Odia
,
Tamil
,
Kannada
,
Malayalam