ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 30 ਜਨਵਰੀ, 2022 ਨੂੰ ਮਨ ਕੀ ਬਾਤ ਦੇ ਲਈ ਨਾਗਰਿਕਾਂ ਨੂੰ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕਰਨ ਦਾ ਸੱਦਾ ਦਿੱਤਾ
प्रविष्टि तिथि:
19 JAN 2022 11:12AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਐਤਵਾਰ, 30 ਜਨਵਰੀ, 2022 ਨੂੰ ਮਨ ਕੀ ਬਾਤ ਦੇ ਲਈ ਨਾਗਰਿਕਾਂ ਨੂੰ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕਰਨ ਦਾ ਸੱਦਾ ਦਿੱਤਾ ਹੈ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਇਸ ਮਹੀਨੇ ਦੀ 30 ਤਾਰੀਖ ਨੂੰ, ਸੰਨ 2022 ਦੀ ਪਹਿਲੀ ਮਨ ਕੀ ਬਾਤ ਪੇਸ਼ ਕੀਤੀ ਜਾਵੇਗੀ। ਮੈਨੂੰ ਭਰੋਸਾ ਹੈ ਕਿ ਤੁਹਾਡੇ ਪਾਸ ਕਈ ਪ੍ਰੇਰਕ ਜੀਵਨ ਪ੍ਰਸੰਗ ਅਤੇ ਵਿਸ਼ੇ ਹਨ। ਉਨ੍ਹਾਂ ਨੂੰ @mygovindia ਜਾਂ ਨਮੋ-ਐਪ ’ਤੇ ਸਾਂਝੇ ਕਰੋ। ਆਪਣਾ ਸੰਦੇਸ਼ 1800-11-7800 ਡਾਇਲ ਕਰਕੇ ਰਿਕਾਰਡ ਕਰੋ।”
***
ਡੀਐੱਸ/ਐੱਸਐੱਚ
(रिलीज़ आईडी: 1790926)
आगंतुक पटल : 182
इस विज्ञप्ति को इन भाषाओं में पढ़ें:
Gujarati
,
Telugu
,
Malayalam
,
Tamil
,
English
,
Urdu
,
Marathi
,
हिन्दी
,
Bengali
,
Manipuri
,
Assamese
,
Odia
,
Kannada