ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਤਿਰੁਵੱਲੁਵਰ ਦਿਵਸ 'ਤੇ ਮਹਾਨ ਤਿਰੁਵੱਲੁਵਰ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ
प्रविष्टि तिथि:
15 JAN 2022 9:16AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਤਿਰੁਵੱਲੁਵਰ ਦਿਵਸ 'ਤੇ ਮਹਾਨ ਤਿਰੁਵੱਲੁਵਰ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਹਨ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
"ਤਿਰੁਵੱਲੁਵਰ ਦਿਵਸ 'ਤੇ ਮੈਂ ਮਹਾਨ ਤਿਰੁਵੱਲੁਵਰ ਨੂੰ ਸ਼ਰਧਾਂਜਲੀਆਂ ਅਰਪਿਤ ਕਰਦਾ ਹਾਂ। ਉਨ੍ਹਾਂ ਦੇ ਆਦਰਸ਼ ਅਰਥਪੂਰਨ ਅਤੇ ਵਿਵਹਾਰਕ ਹਨ... ਉਹ ਆਪਣੀ ਵਿਵਿਧਤਾਪੂਰਨ ਪ੍ਰਕ੍ਰਿਤੀ ਅਤੇ ਬੌਧਿਕ ਗੰਭੀਰਤਾ ਦੇ ਕਾਰਨ ਸਪਸ਼ਟ ਦਿਖਾਈ ਦਿੰਦੇ ਹਨ। ਮੈਂ ਪਿਛਲੇ ਵਰ੍ਹੇ ਕੰਨਿਆਕੁਮਾਰੀ ਵਿੱਚ ਤਿਰੁਵੱਲੁਵਰ ਪ੍ਰਤਿਮਾ ਅਤੇ ਵਿਵੇਕਾਨੰਦ ਰੌਕ ਮੈਮੋਰੀਅਲ ਦੀ ਇੱਕ ਵੀਡੀਓ ਬਣਾਈ ਸੀ, ਜਿਸ ਨੂੰ ਮੈਂ ਸਾਂਝੀ ਕਰ ਰਿਹਾ ਹਾਂ। https://t.co/B7JuOMLjRo"
***
ਡੀਐੱਸ/ਐੱਸਐੱਚ
(रिलीज़ आईडी: 1790126)
आगंतुक पटल : 217
इस विज्ञप्ति को इन भाषाओं में पढ़ें:
Gujarati
,
English
,
Urdu
,
Marathi
,
हिन्दी
,
Assamese
,
Bengali
,
Manipuri
,
Odia
,
Tamil
,
Telugu
,
Kannada
,
Malayalam