ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 50ਵੇਂ ਵਿਜੈ ਦਿਵਸ ਦੇ ਅਵਸਰ ’ਤੇ ਮੁਕਤੀ ਜੋਧਿਆਂ, ਵੀਰਾਂਗਣਾਂ ਅਤੇ ਭਾਰਤੀ ਹਥਿਆਰਬੰਦ ਬਲਾਂ ਦੇ ਸ਼ੌਰਥ (ਬਹਾਦਰੀ) ਅਤੇ ਬਲੀਦਾਨ ਨੂੰ ਯਾਦ ਕੀਤਾ
Posted On:
16 DEC 2021 9:58AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 50ਵੇਂ ਵਿਜੈ ਦਿਵਸ ਦੇ ਅਵਸਰ ਮੁਕਤੀ ਜੋਧਿਆਂ, ਵੀਰਾਂਗਣਾਂ ਅਤੇ ਭਾਰਤੀ ਹਥਿਆਰਬੰਦ ਬਲਾਂ ਦੇ ਜਾਂਬਾਜ਼ਾਂ ਦੇ ਅਜਿੱਤ ਸ਼ੌਰਯ (ਬਹਾਦਰੀ) ਅਤੇ ਬਲੀਦਾਨ ਨੂੰ ਯਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਅਵਸਰ ’ਤੇ ਰਾਸ਼ਟਰਪਤੀ ਜੀ ਦੀ ਢਾਕਾ ਵਿੱਚ ਉਪਸਥਿਤੀ ਹਰ ਭਾਰਤੀ ਦੇ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“50ਵੇਂ ਵਿਜੈ ਦਿਵਸ ਦੇ ਅਵਸਰ ’ਤੇ ਮੈਂ ਮੁਕਤੀ ਜੋਧਿਆਂ, ਵੀਰਾਂਗਣਾਂ ਅਤੇ ਭਾਰਤੀ ਹਥਿਆਰਬੰਦ ਬਲਾਂ ਦੇ ਜਾਂਬਾਜ਼ਾਂ ਦੇ ਅਜਿੱਤ ਸ਼ੌਰਯ (ਬਹਾਦਰੀ) ਅਤੇ ਬਲੀਦਾਨ ਨੂੰ ਯਾਦ ਕਰਦਾ ਹਾਂ। ਅਸੀਂ ਮਿਲ ਕੇ ਦਮਨਕਾਰੀ ਤਾਕਤਾਂ ਦਾ ਮੁਕਾਬਲਾ ਕੀਤਾ ਅਤੇ ਉਨ੍ਹਾਂ ਨੂੰ ਹਰਾਇਆ। ਰਾਸ਼ਟਰਪਤੀ ਜੀ ਦੀ ਢਾਕਾ ਵਿੱਚ ਉਪਸਥਿਤੀ ਹਰ ਭਾਰਤੀ ਦੇ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ।”
***
ਡੀਐੱਸ/ਐੱਸਐੱਚ
(Release ID: 1782186)
ਵਿਜ਼ੀਟਰ ਕਾਊਂਟਰ : 186
Read this release in:
Telugu
,
Tamil
,
Kannada
,
Malayalam
,
Bengali
,
Assamese
,
Odia
,
English
,
Urdu
,
Marathi
,
हिन्दी
,
Manipuri
,
Gujarati