ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਨਵਰਾਤ੍ਰਿਆਂ ਦੀਆਂ ਵਧਾਈਆਂ ਦਿੱਤੀਆਂ

Posted On: 07 OCT 2021 11:08AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵਰਾਤ੍ਰਿਆਂ ਦੇ ਅਵਸਰ ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ

 

ਕਈ ਟਵੀਟਾਂ ਦੀ ਇੱਕ ਲੜੀ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਹੈ;

 

ਸਭ ਨੂੰ ਨਵਰਾਤ੍ਰਿਆਂ ਦੀਆਂ ਵਧਾਈਆਂ। ਆਉਣ ਵਾਲੇ ਦਿਨ ਖ਼ੁਦ ਨੂੰ ਜਗਤ ਜਨਨੀ ਮਾਂ ਦੀ ਉਪਾਸਨਾ ਵਿੱਚ ਸਮਰਪਿਤ ਕਰਨ ਵਾਲੇ ਦਿਨ ਹਨ

 

ਨਵਰਾਤ੍ਰੇ ਸਭ ਦੇ ਜੀਵਨ ਵਿੱਚ ਸ਼ਕਤੀ, ਚੰਗੀ ਸਿਹਤ ਅਤੇ ਸਮ੍ਰਿੱਧੀ ਲਿਆਉਣhttps://t.co/f42HyGnUYM

 

ਅੱਜ ਨਵਰਾਤ੍ਰਿਆਂ ਦਾ ਪਹਿਲਾ ਦਿਨ ਹੈ ਅਤੇ ਅਸੀਂ ਮਾਂ ਸ਼ੈਲਪੁੱਤਰੀ ਨੂੰ ਪ੍ਰਾਰਥਨਾ ਕਰਦੇ ਹਾਂਇਹ ਹੈ ਉਨ੍ਹਾਂ ਦੀ ਇੱਕ ਉਸਤਤੀhttps://t.co/nzIVQUrWH8"

 

 

***

 

ਡੀਐੱਸ/ਐੱਸਐੱਚ



(Release ID: 1761760) Visitor Counter : 120